ਪਟਿਆਲਾ 'ਚ ਮੋਬਾਈਲ ਇੰਟਰਨੈੱਟ ਤੇ SMS ਸੇਵਾਵਾਂ 'ਤੇ ਪਾਬੰਦੀ
- bhagattanya93
- Apr 30, 2022
- 1 min read
30 April,2022

ਪੰਜਾਬ ਦੇ ਗ੍ਰਹਿ ਸਕੱਤਰ ਅਨੁਰਾਗ ਵਰਮਾ ਨੇ ਪਟਿਆਲਾ ਵਿੱਚ 30 ਅਪ੍ਰੈਲ ਨੂੰ ਸਵੇਰੇ 9.30 ਵਜੇ ਤੋਂ ਸ਼ਾਮ 6.00 ਵਜੇ ਤੱਕ ਮੋਬਾਈਲ ਇੰਟਰਨੈਟ ਅਤੇ ਐਸਐਮਐਸ ਸੇਵਾਵਾਂ 'ਤੇ ਪਾਬੰਦੀ ਲਗਾ ਦਿੱਤੀ ਹੈ।
ਪਟਿਆਲਾ ਵਿੱਚ ਸਵੇਰ ਦੇ 9.30 ਤੋਂ ਲੈ ਸ਼ਾਮ ਦੇ 6 ਵੱਜੇ ਤੱਕ ਮੋਬਾਈਲ ਇੰਟਰਨੈਟ ਸੇਵਾਵਾਂ ੳੱਤੇ ਰੋਕ ਲੱਗਾ ਦਿੱਤੀ ।





Comments