Mahhi Vij ਨੂੰ ਮਿਲੀ ਰੇਪ ਦੀ ਧਮਕੀ, ਮੁੰਬਈ ਪੁਲਿਸ ਤੋਂ ਮਦਦ ਮੰਗੀ
- May 9, 2022
- 1 min read
9MAY,2022

ਮਾਹੀ ਨੇ ਆਪਣੀ ਵੀਡੀਓ 'ਚ ਉਸ ਵਿਅਕਤੀ ਦੀ ਕਾਰ ਦੀ ਨੰਬਰ ਪਲੇਟ ਵੀ ਸ਼ੇਅਰ ਕੀਤੀ ਹੈ ਤਾਂ ਜੋ ਪੁਲਿਸ ਉਸ ਵਿਅਕਤੀ ਤੱਕ ਆਸਾਨੀ ਨਾਲ ਪਹੁੰਚ ਸਕੇ |
ਟੀਵੀ ਅਦਾਕਾਰ ਜੈ ਭਾਨੁਸ਼ਾਲੀ ਦੀ ਪਤਨੀ ਤੇ ਅਦਾਕਾਰਾ ਮਾਹੀ ਵਿਜ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਇੱਕ ਵੀਡੀਓ ਜਾਰੀ ਕੀਤੀ ਹੈ, ਜਿਸ ਵਿੱਚ ਉਸਨੇ ਦੱਸਿਆ ਹੈ ਕਿ ਇੱਕ ਵਿਅਕਤੀ ਨੇ ਨਾ ਸਿਰਫ ਉਸਦੀ ਕਾਰ ਨੂੰ ਟੱਕਰ ਮਾਰੀ ਬਲਕਿ ਉਸਨੂੰ ਗਾਲ੍ਹਾਂ ਕੱਢ ਕੇ ਬਲਾਤਕਾਰ ਕਰਨ ਦੀ ਧਮਕੀ ਵੀ ਦਿੱਤੀ।


ਮਾਹੀ ਨੇ ਟਵਿਟਰ 'ਤੇ ਇਸ ਪੂਰੀ ਘਟਨਾ ਬਾਰੇ ਖੁੱਲ੍ਹ ਕੇ ਦੱਸਿਆ ਹੈ ਅਤੇ ਮੁੰਬਈ ਪੁਲਿਸ ਤੋਂ ਵੀ ਮਦਦ ਮੰਗੀ ਹੈ।





Comments