DC ਵਲੋਂ ਹੁਕਮ ਜਾਰੀ ; ਸਾਰੇ ਸਕੂਲ ਰਹਿਣਗੇ ਬੰਦ
- bhagattanya93
- May 8
- 1 min read
08/05/2025

ਲੁਧਿਆਣਾ ਦੇ DC ਵਲੋਂ ਹੁਕਮ ਜਾਰੀ 9 ਤੇ 10 ਤਰੀਕ ਨੂੰ ਸਾਰੇ ਸਕੂਲ ਰਹਿਣਗੇ ਬੰਦ | ਪਾਕਿਸਤਾਨ ਅਤੇ ਭਾਰਤ ਦੇ ਵਿਚਾਲੇ ਸ਼ੁਰੂ ਹੋਈ ਜੰਗ ਨੂੰ ਲੈਕੇ ਹਰ ਪਾਸੇ ਤਨਾਵ ਦੀ ਸਥਿਤੀ ਤਣਾਅ ਪੂਰਨ ਬਣ ਗਈ ਹੈ, ਦਸ ਦਈਏ ਕਿ ਪੰਜਾਬ ਚ ਜੰਗ ਦੌਰਾਨ ਕਾਫੀ ਮਾਹੌਲ ਖਰਾਬ ਹੋਗਿਆ ਹੈ, ਆਰਮੀ ਵਲੋਂ ਇਹ ਖਬਰ ਸਾਂਝੀ ਕੀਤੀ ਗਈ ਸੀ, ਪਾਕਿਸਤਾਨ ਵੱਲੋਂ ਬੀਤੀ ਰਾਤ ਪੰਜਾਬ ਅਤੇ ਚੰਡੀਗੜ੍ਹ ਸਮੇਤ 15 ਥਾਵਾਂ ਤੇ ਹਮਲੇ ਦੀ ਕੋਸ਼ਿਸ਼, ਅੰਮ੍ਰਿਤਸਰ ਚ ਮਿਲ਼ੇ ਦਾਗੇ ਗਏ ਰਾਕਟ , ਲੁਧਿਆਣਾ ਅਤੇ ਹੋਰ ਥਾਵਾਂ ਤੇ ਵੀ ਹਮਲੇ ਹੋਏ, ਜਿਸ ਨੂੰ ਦੇਖਦਿਆਂ ਲੁਧਿਆਣਾ ਦੇ DC ਵਲੋਂ ਹੁਕਮ ਜਾਰੀ ਕੀਤਾ ਗਿਆ ਹੈ 9 ਤੇ 10 ਤਰੀਕ ਨੂੰ ਲੁਧਿਆਣਾ ਦੇ ਸਾਰੇ ਸਕੂਲ ਬੰਦ ਰਹਿਣਗੇ






Comments