MUMBAI AIRPORT 'ਤੇ ਬੰਬ ਦੀ ਖ਼ਬਰ ਨਾਲ ਮਚਿਆ ਹੜਕੰਪ, ਪੁਲਿਸ ਨੂੰ ਆਏ 3 ਫੋਨ,'ਕੁਝ ਹੀ ਦੇਰ 'ਚ ਹੋਵੇਗਾ ਜ਼ੋਰਦਾਰ ਧਮਾਕਾ...'
- Ludhiana Plus
- Jul 26
- 1 min read
26/07/2025

ਮੁੰਬਈ ਏਅਰਪੋਰਟ 'ਤੇ ਬੰਬ ਹੋਣ ਦੀ ਸੂਚਨਾ ਨਾਲ ਪੂਰੀ ਮਾਇਆਨਗਰੀ ਵਿਚ ਤਰਥੱਲੀ ਮਚ ਗਈ ਹੈ। ਮੁੰਬਈ ਪੁਲਿਸ ਤੁਰੰਤ ਅਲਰਟ ਮੋਡ 'ਤੇ ਆ ਗਈ ਹੈ। ਇਹ ਧਮਕੀ ਇਕ ਜਾਂ ਦੋ ਨਹੀਂ, ਸਗੋਂ ਤਿੰਨ ਵਾਰ ਮਿਲੀ ਹੈ। ਮੁੰਬਈ ਏਅਰਪੋਰਟ 'ਤੇ ਸੁਰੱਖਿਆ ਵਧਾ ਦਿੱਤੀ ਗਈ ਹੈ।
ਸ਼ੁੱਕਰਵਾਰ ਦੀ ਸ਼ਾਮ ਮੁੰਬਈ ਕੰਟਰੋਲ ਰੂਮ 'ਤੇ ਲਗਾਤਾਰ 3 ਫੋਨ ਕਾਲਾਂ ਆਈਆਂ, ਜਿਨ੍ਹਾਂ ਵਿਚ ਮੁੰਬਈ ਇੰਟਰਨੈਸ਼ਨਲ ਏਅਰਪੋਰਟ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ।





Comments