ਮਾਂ-ਪਿਉ ਬਣੇ Kiara Advani ਅਤੇ Siddharth Malhotra
- bhagattanya93
- Jul 16
- 1 min read
16/07/2025

Siddharth Malhotra ਅਤੇ Kiara Advani ਮਾਪੇ ਬਣ ਗਏ ਹਨ। ਇਸ ਜੋੜੇ ਨੇ ਆਪਣੇ ਪਹਿਲੇ ਬੱਚੇ ਦਾ ਸਵਾਗਤ ਧੀ ਦੇ ਰੂਪ ਵਿੱਚ ਕੀਤਾ ਹੈ। ਮੰਗਲਵਾਰ ਨੂੰ ਅਦਾਕਾਰਾ ਕਿਆਰਾ ਅਡਵਾਨੀ ਨੇ ਇੱਕ ਧੀ ਨੂੰ ਜਨਮ ਦਿੱਤਾ ਹੈ। ਤੁਹਾਨੂੰ ਦੱਸ ਦੇਈਏ ਕਿ ਕਿਆਰਾ ਅਡਵਾਨੀ ਨੇ ਫ਼ਰਵਰੀ ਵਿੱਚ ਪ੍ਰੈਗਨੈਂਸੀ ਦੀ ਖੁਸ਼ਖਬਰੀ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਸੀ।







Comments