ਸ੍ਰੀ ਹਰਿਮੰਦਰ ਸਾਹਿਬ ਪੁੱਜੇ ਬਾਲੀਵੁੱਡ ਅਦਾਕਾਰ ਅਕਸ਼ੇ ਕੁਮਾਰ, ਸਰਬੱਤ ਦੇ ਭਲ਼ੇ ਦੀ ਕੀਤੀ ਅਰਦਾਸ
- bhagattanya93
- Apr 15
- 1 min read
15/04/2025

ਅਦਾਕਾਰ ਅਕਸ਼ੈ ਕੁਮਾਰ ਨੇ ਸੋਮਵਾਰ ਨੂੰ ਆਪਣੇ ਸਾਥੀ ਕਲਾਕਾਰਾਂ ਸਮੇਤ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ। ਇਸ ਤੋਂ ਬਾਅਦ ਸ਼ਾਮ ਨੂੰ ਜਲ੍ਹਿਆਂਵਾਲਾ ਬਾਗ਼ ’ਚ ਬਲਿਦਾਨੀਆਂ ਨੂੰ ਨਮਨ ਕੀਤਾ। ਅਭਿਨੇਤਾ ਅਕਸ਼ੈ ਕੁਮਾਰ ਨਾਲ ਆਰ. ਮਾਧਵਨ ਅਤੇ ਅਨੰਨਿਆ ਪਾਂਡੇ ਨੇ ਬਲਿਦਾਨੀਆਂ ਸ਼ਰਧਾਂਜਲੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਫਿਲਮ ਜਲ੍ਹਿਆਂਵਾਲਾ ਬਾਗ਼ ਹੱਤਿਆਕਾਂਡ ਤੋਂ ਬਾਅਦ ਦੀ ਕਾਨੂੰਨੀ ਲੜਾਈ ’ਤੇ ਆਧਾਰਿਤ ਇਕ ਕੋਰਟਰੂਮ ਡਰਾਮਾ ਹੈ। ਇਹ ਵਕੀਲ ਸੀ. ਸ਼ੰਕਰਨ ਨਇਰ ਤੇ ਨਿਆਂ ਲਈ ਉਨ੍ਹਾਂ ਦੀ ਲੜਾਈ ’ਤੇ ਕੇਂਦਰਿਤ ਹੈ।






Comments