ਸਕੂਲਾਂ 'ਚ ਛੁੱਟੀਆਂ ਵਿਚ ਮੁੜ ਵਾਧਾbhagattanya93Jan 22, 20241 min readਚੰਡੀਗੜ੍ਹ, 22 ਜਨਵਰੀ, 2024 ਕੜਾਕੇ ਦੀ ਠੰਢ ਦੇ ਮੱਦੇਨਜ਼ਰ ਚੰਡੀਗੜ੍ਹ ਸਕੂਲ ਸਿੱਖਿਆ ਪ੍ਰਸ਼ਾਸਨ ਨੇ ਸਕੂਲਾਂ ਵਿੱਚ ਸਰਦੀਆਂ ਦੀਆਂ ਛੁੱਟੀਆਂ 25 ਜਨਵਰੀ ਤੱਕ ਵਧਾ ਦਿੱਤੀਆਂ ਹਨ।ਇੱਥੇ ਆਰਡਰ ਦੀ ਕਾਪੀ ਵੇਖੋ
Comments