DOG LOVERS ਦੀ ਸੁਪਰੀਮ ਕੋਰਟ 'ਚ ਵੱਡੀ ਜਿੱਤ
- bhagattanya93
- Aug 22
- 1 min read
22/08/2025

ਆਵਾਰਾ ਕੁੱਤਿਆਂ ਦਾ ਟੀਕਾਕਰਨ ਕਰਕੇ ਫਿਰ ਉਨ੍ਹਾਂ ਦੇ ਇਲਾਕੇ 'ਚ ਛੱਡਿਆ ਜਾਵੇਗਾ
* ਰੇਬੀਜ਼ ਅਤੇ ਹਮਲਾਵਰ ਕੁੱਤਿਆਂ ਨੂੰ ਨਹੀਂ ਛੱਡਿਆ ਜਾਵੇਗਾ
* ਜਨਤਕ ਥਾਵਾਂ 'ਤੇ ਆਵਾਰਾ ਕੁੱਤਿਆਂ ਨੂੰ ਖਾਣਾ ਖੁਆਉਣ 'ਤੇ ਮਨਾਹੀ ਹੋਵੇਗੀ
* ਕੁੱਤਿਆਂ ਨੂੰ ਖੁਆਉਣ ਲਈ ਨਿਸ਼ਚਿਤ ਥਾਵਾਂ 'ਤੇ ਫੀਡਿੰਗ ਜ਼ੋਨ ਬਣਾਏ ਜਾਣਗੇ
* ਫੀਡਿੰਗ ਜ਼ੋਨ ਲਈ ਐਨਜੀਓ ਨੂੰ ₹25,000 ਦੀ ਰਕਮ ਦਿੱਤੀ ਜਾਵੇਗੀ
* ਆਵਾਰਾ ਕੁੱਤਿਆਂ ਨੂੰ ਲੈ ਕੇ ਨੈਸ਼ਨਲ ਪਾਲਿਸੀ ਬਣਾਈ ਜਾਵੇਗੀ
* ਆਵਾਰਾ ਕੁੱਤਿਆਂ ਨੂੰ ਫੜਨ ਵਿੱਚ ਰੁਕਾਵਟ ਪਾਉਣ ਵਾਲਿਆਂ 'ਤੇ ₹25,000 ਤੋਂ ₹2,00,000 ਤੱਕ ਦਾ ਜੁਰਮਾਨਾ ਲੱਗੇਗਾ





Comments