google-site-verification=ILda1dC6H-W6AIvmbNGGfu4HX55pqigU6f5bwsHOTeM
top of page

ਲੁਧਿਆਣਾ ਦੇ ਗੰਦੇ ਨਾਲੇ ਵਿਚੋਂ ਮਿਲੀ ਲਾਸ਼

  • Jun 22, 2025
  • 1 min read

22/06/2025

ਲੁਧਿਆਣਾ ਦੇ ਕੁੰਦਨ ਪੁਰੀ ਇਲਾਕੇ ‘ਚ ਇੱਕ 10 ਸਾਲਾ ਬੱਚੇ ਦੀ ਲਾਸ਼ ਗੰਦੇ ਚੋ ਮਿਲੀ ਹੈ । ਬੱਚੇ ਦੀ ਲਾਸ਼ ਬੀਤੀ ਰਾਤ ਕਰੀਬ 10:30 ਵਜੇ ਗੋਤਾਖੋਰਾਂ ਨੂੰ ਨਾਲੇ ਵਿੱਚੋਂ ਮਿਲੀ। ਲਾਸ਼ ਬਹੁਤ ਹੀ ਖਰਾਬ ਹਾਲਤ ‘ਚ ਮਿਲੀ ਹੈ। ਬੱਚੇ ਦਾ ਨਾਮ ਆਸ਼ਿਕ ਅੰਸਾਰੀ ਹੈ ਜੋ ਕਿ ਪੰਜਵੀਂ ਜਮਾਤ ਦਾ ਵਿਦਿਆਰਥੀ ਸੀ।

ਪ੍ਰਾਪਤ ਜਾਣਕਾਰੀ ਅਨੁਸਾਰ ਬੱਚਾ ਪੁਲ ਪਾਰ ਕਰ ਰਿਹਾ ਸੀ ਕਿ ਅਚਾਨਕ ਉਸਦਾ ਪੈਰ ਫਿਸਲ ਗਿਆ। ਜਿਸ ਕਾਰਨ ਉਹ ਗੰਦੇ ਨਾਲੇ ਵਿੱਚ ਡਿੱਗ ਗਿਆ। ਗੰਦੇ ਨਾਲੇ ਚ ਡੁੱਬਣ ਕਾਰਨ ਉਸਦਾ ਮੂੰਹ ਅਤੇ ਪੇਟ ਗੰਦੇ ਪਾਣੀ ਨਾਲ ਭਰ ਗਿਆ , ਜਿਸ ਕਾਰਨ ਉਸਦਾ ਦਮ ਘੁੱਟਣ ਨਾਲ ਮੌਤ ਹੋ ਗਈ।ਫਿਲਹਾਲ ਅੰਸਾਰੀ ਦੀ ਲਾਸ਼ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ ਅਤੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੇ ਮੁਰਦਾਘਰ ਵਿੱਚ ਰੱਖਿਆ ਗਿਆ ਹੈ।





Comments


Logo-LudhianaPlusColorChange_edited.png
bottom of page