google-site-verification=ILda1dC6H-W6AIvmbNGGfu4HX55pqigU6f5bwsHOTeM
top of page

Ludhiana: ਵਾਰਡ ਚ ਡੇਂਗੂ ਦੇ ਪ੍ਰਕੋਪ ਨੂੰ ਰੋਕਣ ਲਈ ਫੌਗਿੰਗ ਕਰਵਾਈ : ਹਰਕੇਸ਼ ਮਿੱਤਲ

  • Oct 26, 2023
  • 1 min read

26 ਅਕਤੂਬਰ

ਵਾਰਡ ਨੰਬਰ 71 ਵਿੱਚ ਜ਼ਿਲ੍ਹਾ ਭਾਜਪਾ ਵਪਾਰ ਸੈੱਲ ਦੇ ਪ੍ਰਧਾਨ ਹਰਕੇਸ਼ ਮਿੱਤਲ ਅਤੇ ਮਹਿਲਾ ਮੀਤ ਪ੍ਰਧਾਨ ਨੀਰੂ ਮਿੱਤਲ ਦੀ ਅਗਵਾਈ ਵਿੱਚ ਡੇਂਗੂ ਦੇ ਵੱਧ ਰਹੇ ਪ੍ਰਕੋਪ ਨੂੰ ਰੋਕਣ ਲਈ ਅੱਜ ਪੂਰੇ ਵਾਰਡ ਵਿੱਚ ਫੋਗਿੰਗ ਕਰਵਾਈ ਗਈ।

ਇਸ ਮੌਕੇ ਹਰਕੇਸ਼ ਮਿੱਤਲ ਅਤੇ ਨੀਰੂ ਮਿੱਤਲ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦੇਸ਼ ਹਿੱਤ 'ਚ ਦਿਖਾਏ ਗਏ ਮਾਰਗ 'ਤੇ ਚੱਲਦਿਆਂ ਇਹ ਕੰਮ ਕੀਤਾ ਜਾ ਰਿਹਾ ਹੈ।ਬਦਲਦੇ ਮੌਸਮ ਕਾਰਨ ਮਹਾਂਨਗਰ 'ਚ ਡੇਂਗੂ ਦੇ ਪ੍ਰਕੋਪ ਨੂੰ ਰੋਕਣ ਲਈ ਪੂਰੇ ਵਾਰਡ 'ਚ ਫੋਗਿੰਗ ਕਰਵਾਈ ਜਾ ਰਹੀ ਹੈ।


Comments


Logo-LudhianaPlusColorChange_edited.png
bottom of page