ਹਰਕੇਸ਼ ਮਿੱਤਲ ਅਪੈਕਸ ਇੰਡੀਆ ਜ਼ਿਲ੍ਹਾ 5 ਦੇ ਜ਼ਿਲ੍ਹਾ ਗਵਰਨਰ ਵਜੋਂ ਹੋਏ ਨਿਯੁਕਤ
- Ludhiana Plus
- Oct 11, 2023
- 1 min read
11 ਅਕਤੂਬਰ

APEX ਇੰਡੀਆ 5 ਵੱਲੋਂ ਲੁਧਿਆਣਾ ਵਿੱਚ ਇੱਕ ਖਾਸ ਮੀਟਿੰਗ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਪੂਰੇ ਭਾਰਤ ਵਿੱਚੋਂ 100 ਤੋਂ ਵੱਧ ਮੈਂਬਰਾਂ ਨੇ ਹਿੱਸਾ ਲਿਆ।ਜਿਸ ਵਿੱਚ ਹਰਕੇਸ਼ ਮਿੱਤਲ ਨੂੰ ਜ਼ਿਲ੍ਹਾ ਗਵਰਨਰ, ਅਪੈਕਸ ਗੁਰਮੀਤ ਚਾਵਲਾ ਨੂੰ ਗਲੋਬਲ ਚੇਅਰਮੈਨ, ਅਪੈਕਸ ਸੁਰਿੰਦਰ ਅਗਰਵਾਲ ਨੂੰ ਚੇਅਰਮੈਨ ਗੋਲਡ ਐਪੈਕਸ 40 ਨਿਯੁਕਤ ਕੀਤਾ ਗਿਆ ਅਤੇ ਇਸ ਦੀ ਜ਼ਿੰਮੇਵਾਰੀ ਹਰਕੇਸ਼ ਮਿੱਤਲ ਨੂੰ ਸੌਂਪੀ ਗਈ।ਇਸ ਮੌਕੇ ਹਰਕੇਸ਼ ਮਿੱਤਲ ਨੇ ਕਿਹਾ ਕਿ ਜੋ ਵੀ ਜ਼ਿੰਮੇਵਾਰੀ ਸੌਂਪੀ ਗਈ ਹੈ। ਉਸ ਨੂੰ ਉਹ ਪੂਰੀ ਤਰ੍ਹਾਂ ਨਾਲ ਨਿਭਾਉਣਗੇ।ਇਸ ਮੌਕੇ ਅਪੈਕਸ ਨੀਲਮ ਸੋਨੀ,ਅਪੈਕਸ ਮਹੇਸ਼ ਸ਼ਰਮਾ,ਅਪੈਕਸ ਕੇ.ਬੀ.ਸਿੰਘ,ਅਪੈਕਸ ਅਮਰੀਕ ਸਿੰਘ ਐਨ.ਪੀ.,ਅਪੈਕਸ ਐਲ.ਆਰ.ਦਾਹੀਆ ਆਦਿ ਹਾਜ਼ਰ ਸਨ।





Comments