google-site-verification=ILda1dC6H-W6AIvmbNGGfu4HX55pqigU6f5bwsHOTeM
top of page

ਕੁੱਲ੍ਹੜ ਪੀਜ਼ਾ ਕੱਪਲ ਮਗਰੋਂ ਹੁਣ ਮਸ਼ਹੂਰ ਇੰਸਟਾਗ੍ਰਾਮ ਮਾਡਲ ਦਾ MMS ਵੀਡੀਓ ਹੋਇਆ ਟੈਲੀਗ੍ਰਾਮ ਤੇ ਹੋਰ ਸਾਈਟਾਂ ਤੇ ਲੀਕ

  • Oct 11, 2023
  • 1 min read

11 ਅਕਤੂਬਰ

ਅੱਜਕਲ ਸੋਸ਼ਲ ਮੀਡਿਆ ਦਾ ਜ਼ਮਾਨਾ ਹੈ ਤੇ ਇਥੇ ਬੋਹੋਤ ਸਾਰੇ ਇੰਫਲੂਏਂਸਰਾ ਵੱਲੋ ਆਪਣੀਆਂ ਵੱਖ-ਵੱਖ ਵੀਡਿਓਜ਼ ਪਾਈਆਂ ਜਾਉਂਦੀਆਂ ਹਨ ਇਸ ਵਿੱਚ ਕਰਮਿਤਾ ਕੌਰ ਦਾ ਨਾਮ ਵੀ ਮਸ਼ਰੂਫ ਹੈ। ਕਰਮਿਤਾ ਆਪਣੇ ਸੋਸ਼ਲ ਮੀਡਿਆ ਅਕਾਊਂਟ ਰਾਹੀਂ ਆਪਣੇ ਫੈਨਸ ਨਾਲ ਜੁੜੀ ਰਹਿੰਦੀ ਹੈ। ਉਹ ਇੱਕ ਇੰਸਟਾ ਮਾਡਲ ਹੈ ਅਤੇ ਆਪਣੀ ਨਿੱਜੀ ਜ਼ਿੰਦਗੀ ਦੀਆਂ ਝਲਕੀਆਂ ਵੀ ਸਾਂਝੀਆਂ ਕਰਦੀ ਨਜ਼ਰ ਆਉਂਦੀ ਹੈ। ਇਸ ਦੇ ਨਾਲ ਹੀ ਹਾਲ ਹੀ ‘ਚ ਕਰਾਮਿਤਾ ਇਕ ਵੱਡੀ ਮੁਸੀਬਤ ‘ਚ ਫਸ ਗਈ ਹੈ। ਇਹ ਜਾਣ ਤੁਸੀਂ ਵੀ ਹੈਰਾਨ ਹੋਉਂਗੇ ਕੀ ਉਸ ਦਾ MMS ਵੀਡੀਓ ਇੰਟਰਨੈੱਟ ‘ਤੇ ਲੀਕ ਹੋ ਗਿਆ ਹੈ। ਇਸ ਵੀਡੀਓ ਕਾਰਨ ਕਰਮਿਤਾ ਦੀ ਜ਼ਿੰਦਗੀ ‘ਚ ਉਥਲ-ਪੁਥਲ ਮਚ ਗਈ ਹੈ। ਉਸ ਨੂੰ ਇੰਟਰਨੈੱਟ ‘ਤੇ ਰੱਜ ਕੇ ਟ੍ਰੋਲਿੰਗ ਅਤੇ ਨਫ਼ਰਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਕਰ੍ਮਿਤਾ ਨੂੰ ਇੱਕ ਪੰਜਾਬੀ ਅਭਿਨੇਤਰੀ ਵੀ ਕਿਹਾ ਜਾਂਦਾ ਹੈ। ਉਹ ਆਪਣੇ ਗਲੈਮਰ ਅਤੇ ਲਗਜ਼ਰੀ ਲਾਈਫਸਟਾਈਲ ਨੂੰ ਇੰਸਟਾਗ੍ਰਾਮ ‘ਤੇ ਸ਼ੇਅਰ ਕਰਦੀ ਦਿਖਦੀ ਹੈ। ਉਸ ਦੇ ਇੰਸਟਾ ਅਕਾਊਂਟ ‘ਤੇ 1 ਮਿਲੀਅਨ ਤੋਂ ਵੱਧ ਫੋਲੋਅਰ ਹਨ। ਇਸ ਦੌਰਾਨ ਉਨ੍ਹਾਂ ਦੇ ਨਾਂ ਨਾਲ ਜੁੜੇ MMS ਵਿਵਾਦ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਇਹ ਵੀਡੀਓ ਟੈਲੀਗ੍ਰਾਮ ਦੇ ਨਾਲ-ਨਾਲ ਪੋਰਨ ਸਾਈਟਾਂ ‘ਤੇ ਵੀ ਵਾਇਰਲ ਹੋ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਕਰਮਿਤਾ ਨੇ ਇਸ ਮਾਮਲੇ ‘ਤੇ ਗੱਲ ਕੀਤੀ ਹੈ।ਉਸਨੇ ਵੀਡੀਓ ਨੂੰ ਫਰਜ਼ੀ ਦੱਸਦੇ ਹੋਏ ਲੋਕਾਂ ਨੂੰ ਇਸ ਨੂੰ ਸ਼ੇਅਰ ਨਾ ਕਰਨ ਦੀ ਅਪੀਲ ਕੀਤੀ ਹੈ।

Comments


Logo-LudhianaPlusColorChange_edited.png
bottom of page