ਪੰਜਾਬ ਹਰਿਆਣਾ HC 'ਚ 5 ਨਵੇਂ ਜਜਾਂ ਦੀ ਹੋਈ ਨਿਯੁਕਤੀ, SC ਵਲੋਂ ਕੀਤੀ ਗਈ ਨਿਯੁਕਤੀ
- Ludhiana Plus
- Oct 18, 2023
- 1 min read
18 ਅਕਤੂਬਰ

ਬੀਤੇ ਦਿਨ ਪੰਜਾਬ ਹਰਿਆਣਾ ਹਾਈਕੋਰਟ ਵਲੋਂ 6 ਐਡੀਸ਼ਨਲ ਸੈਸ਼ਨ ਜੱਜਾਂ ਦੇ ਤਬਾਦਲੇ ਕੀਤੇ ਗਏ ਸੀ, ਇਹਨਾਂ 6 ਐਡੀਸ਼ਨਲ ਸੈਸ਼ਨ ਜੱਜਾਂ ਦੇ ਨਾਮਾਂ ਦੀ ਇੱਕ ਸੂਚੀ ਵੀ ਸਾਹਮਣੇ ਆਈ ਸੀ , ਐਕਟਿੰਗ ਚੀਫ਼ ਜਸਟਿਸ ਤੇ ਜੱਜਾਂ ਦੇ ਵੱਲੋ ਇਹ ਤਬਾਦਲੇ ਤੇ ਨਵੀ ਪੋਸਟਿੰਗ ਕੀਤੀ ਗਈ ਸੀ ਤੇ ਹੁਣ ਪੰਜਾਬ ਹਰਿਆਣਾ HC 'ਚ 5 ਨਵੇਂ ਜਜਾਂ ਦੀ ਨਿਯੁਕਤੀ ਹੋਈ ਹੈ ,ਇਹ ਨਿਯੁਕਤੀ SC ਵਲੋਂ ਕੀਤੀ ਗਈ ਹੈ , ਨਾਮ ਦੀ ਸੂਚੀ ਸਾਮਣੇ ਆਈ ਹੈ






Comments