Youtube 'ਤੇ Narendra Modi ਨੇ ਹਾਸਲ ਕੀਤੀ ਉਹ ਵੱਡੀ ਉਪਲਬਧੀ, ਅਜਿਹਾ ਕਰਨ ਵਾਲੇ ਬਣੇ ਪਹਿਲੇ ਸਿਆਸੀ ਆਗੂ
- bhagattanya93
- Dec 26, 2023
- 1 min read
26/12/2023
ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਨੀਆ ਦੇ ਪਹਿਲੇ ਅਜਿਹੇ ਨੇਤਾ ਬਣ ਗਏ ਹਨ, ਜਿਨ੍ਹਾਂ ਦੇ ਯੂਟਿਊਬ ਚੈਨਲ Narendra Modi 'ਤੇ 2 ਕਰੋੜ ਸਬਸਕ੍ਰਾਈਬਰਜ਼ ਹੋ ਗਏ ਹਨ। ਪੀਐਮ ਮੋਦੀ ਦਾ ਚੈਨਲ 4.5 ਬਿਲੀਅਨ (450 ਕਰੋੜ) ਵੀਡੀਓ ਵਿਊਜ਼ ਦੇ ਨਾਲ, YouTube ਸਬਸਕ੍ਰਾਈਬਰਜ਼ ਵੀਡੀਓ ਵਿਊਜ਼ ਤੇ ਯੂਟਿਊਬ 'ਤੇ ਸਿਆਸੀ ਆਗੂਆਂ ਵੱਲੋਂ ਪੋਸਟ ਕੀਤੀਆਂ ਵੀਡੀਓਜ਼ ਦੀ ਗੁਣਵੱਤਾ ਦੇ ਮਾਮਲੇ ਵਿੱਚ ਸਭ ਤੋਂ ਅੱਗੇ ਹਨ।
ਜਾਣਕਾਰੀ ਅਨੁਸਾਰ ਪੀਐਮਓ ਇੰਡੀਆ ਯੂਟਿਊਬ ਚੈਨਲ ਨੇ ਭਾਰਤ ਅਤੇ ਵਿਸ਼ਵ ਪੱਧਰ 'ਤੇ ਸਿਆਸਤਦਾਨਾਂ ਦੇ ਯੂਟਿਊਬ ਚੈਨਲਾਂ ਨੂੰ ਵੀ ਵਿਊਜ਼ ਤੇ ਸਬਸਕ੍ਰਾਈਬਰਜ਼ ਦੇ ਮਾਮਲੇ 'ਚ ਪਛਾੜ ਦਿੱਤਾ ਹੈ। ਪੀਐਮਓ ਇੰਡੀਆ ਯੂਟਿਊਬ ਚੈਨਲ 'ਤੇ 1.96 ਮਿਲੀਅਨ ਸਬਸਕ੍ਰਾਈਬਰ ਹਨ।






Comments