ਦਿਲਜੀਤ ਦੁਸਾਂਝ ਨੇ ਉਜੈਨ 'ਚ ਬਾਬਾ ਮਹਾਕਾਲ ਦੇ ਕੀਤੇ ਦਰਸ਼ਨ, ਭਸਮ ਆਰਤੀ 'ਚ ਵੀ ਹੋਏ ਸ਼ਾਮਲ
- bhagattanya93
- Dec 10, 2024
- 1 min read
10/12/2024

ਮਸ਼ਹੂਰ ਪੰਜਾਬੀ ਗਾਇਕ ਦਿਲਜੀਤ ਦੁਸਾਂਝ ਮੰਗਲਵਾਰ ਸਵੇਰੇ ਉਜੈਨ ਪਹੁੰਚੇ ਤੇ ਬਾਬਾ ਮਹਾਕਾਲ ਦੇ ਦਰਸ਼ਨ ਕਰ ਕੇ ਆਸ਼ੀਰਵਾਦ ਲਿਆ। ਇਸ ਦੌਰਾਨ ਦਿਲਜੀਤ ਨੇ ਭਸਮ ਆਰਤੀ 'ਚ ਵੀ ਸ਼ਿਰਕਤ ਕੀਤੀ।
ਤੁਹਾਨੂੰ ਦੱਸ ਦੇਈਏ ਕਿ ਦਿਲਜੀਤ ਆਪਣੇ ਮਿਊਜ਼ੀਕਲ ਕੌਂਸਰਟ ਲਈ ਇੰਦੌਰ ਆਏ ਸਨ। ਇਹ ਸਮਾਗਮ ਐਤਵਾਰ ਨੂੰ ਹੋਇਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਪ੍ਰਸ਼ੰਸਕਾਂ ਨੇ ਸ਼ਮੂਲੀਅਤ ਕੀਤੀ।
#WATCH | Madhya Pradesh: Actor-singer Diljit Dosanjh offers prayers at Mahakaleshwar Temple in Ujjain. pic.twitter.com/hrp8t4chEl
Comments