ਨਿਊਜ਼ੀਲੈਂਡ ’ਚ ਮਸ਼ੀਨ 'ਚ ਆਉਣ ਕਾਰਨ ਨੌਜਵਾਨ ਦੀ ਮੌਤ, 10 ਸਾਲ ਪਹਿਲਾਂ ਰੋਜ਼ੀ ਰੋਟੀ ਕਮਾਉਣ ਲਈ ਗਿਆ ਸੀ ਵਿਦੇਸ਼
- bhagattanya93
- Feb 10, 2024
- 1 min read
10/02/2024
ਹੁਸ਼ਿਆਰਪੁਰ ਜ਼ਿਲ੍ਹੇ ਦੇ ਹਰਿਆਣਾ ਵਾਸੀ ਸੌਰਵ ਸੈਣੀ ਦੀ ਨਿਊਜ਼ੀਲੈਂਡ ’ਚ ਕੰਮ ਦੌਰਾਨ ਵਾਪਰੇ ਹਾਦਸੇ ’ਚ ਮੌਤ ਹੋ ਗਈ। ਮਿ੍ਰਤਕ ਦੇ ਚਾਚੇ ਚਰਨ ਦਾਸ ਨੇ ਦੱਸਿਆ ਕਿ ਉਸ ਦੇ ਭਰਾ ਮਦਨ ਲਾਲ ਦਾ ਲੜਕਾ ਸੌਰਵ ਸੈਣੀ (29) ਸਾਲ 2013 ’ਚ ਨਿਊਜ਼ੀਲੈਂਡ ਗਿਆ ਸੀ ਤੇ ਹੁਣ ਉਹ ਉੱਥੇ PR ਸੀ। ਉੱਥੇ ਇਕ ਕੰਪਨੀ ’ਚ ਕੰਮ ਕਰਦੇ ਕਰਦੇ ਸਮੇਂ ਉਹ ਮਸ਼ੀਨ ਦੀ ਲਪੇਟ ’ਚ ਆ ਕੇ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ। ਹਸਪਤਾਲ ’ਚ ਉਸਦਾ ਇਲਾਜ ਚੱਲ ਰਿਹਾ ਸੀ। ਉਸ ਦੇ ਮਾਤਾ ਪਿਤਾ ਵੀ ਉੱਥੇ ਸਨ। ਇਸੇ ਦੌਰਾਨ ਉਸ ਦੀ ਮੌਤ ਹੋ ਗਈ।






Comments