ਲੁਧਿਆਣਾ ਵਿੱਚ ਵਿਆਹ ਸਮਾਗਮ ਦੌਰਾਨ Bath Castle ਵਿੱਚ ਤਾਬੜ.ਤੋੜ ਫਾ.ਇ.ਰਿੰ.ਗ
- bhagattanya93
- Nov 30
- 1 min read
30/11/2025

Baath Castle ਵਿੱਚ ਹੋਏ ਲੜਾਈ ਝਗੜੇ ਤੋਂ ਬਾਅਦ ਲੁਧਿਆਣਾ ਪੁਲਿਸ ਨੇ ਮੈਰਿਜ ਪੈਲੇਸ ਦੇ ਮਾਲਕ ਅਤੇ ਮੈਨੇਜਰ ਖਿਲਾਫ਼ ਕੀਤਾ ਕੇਸ ਦਰਜ I ਪੁਲਿਸ ਦੇ ਹੁਕਮਾਂ ਦੇ ਬਾਵਜੂਦ ਪੈਲੇਸ ਵਿੱਚ ਲਿਜਾਉਣ ਦਿੱਤੇ ਸੀ ਹਥਿਆਰ I ਵਿਆਹ ਵਾਲੇ ਮੁੰਡੇ ਵਰਿੰਦਰ ਕਪੂਰ ਤੇ ਵੀ ਕੀਤਾ ਕੇਸ ਦਰਜ I ਲੜਾਈ ਵਿੱਚ ਦੋ ਮਹਿਮਾਨਾਂ ਦੀ ਹੋਈ ਮੌਤ I





Comments