ਪੰਜਾਬ 'ਚ IAS ਤੇ PCS ਅਫਸਰਾਂ ਦਾ ਤਬਾਦਲਾ, 2 ਜ਼ਿਲ੍ਹਿਆਂ ਦੇ DC ਵੀ ਬਦਲੇ; ਪੜ੍ਹੋ ਤਾਜ਼ਾ ਹੁਕਮ
- Ludhiana Plus
- Mar 19
- 1 min read
19/03/2025

ਪੰਜਾਬ ਸਰਕਾਰ ਨੇ ਲੁਧਿਆਣਾ ਤੇ ਰੋਪੜ ਦੇ ਡੀਸੀ ਸਮੇਤ ਚਾਰ IAS ਤੇ ਇਕ PCS ਅਫਸਰ ਦੇ ਤਬਾਦਲੇ ਸੰਬੰਧੀ ਹੁਕਮ ਜਾਰੀ ਕੀਤੇ ਹਨ। ਰੂਪਨਗਰ ਦੇ ਡੀਸੀ ਹਿਮਾਂਸ਼ੂ ਜੈਨ ਨੂੰ ਲੁਧਿਆਣਾ ਦਾ ਨਵਾਂ ਡੀਸੀ ਲਾਇਆ ਹੈ ਜਦਕਿ ਡੀਸੀ ਹਿਮਾਂਸ਼ੂ ਜੈਨ ਦੀ ਜਗ੍ਹਾ ਵਰਜੀਤ ਵਾਲੀਆ ਆਈਏਐੱਸ ਨੂੰ ਰੂਪਨਗਰ ਦਾ ਡੀਸੀ ਲਾਇਆ ਹੈ।






Comments