top of page



महिलाओं और छात्राओं से छेड़छाड़ करने वाले सावधान! अब नहीं बख्शे जाएंगे मनचले
07/11/2025 शैक्षणिक और मनोरंजक स्थलों के आसपास सुरक्षा सुनिश्चित करने की दिशा में एक बड़ा कदम उठाते हुए, कमिश्नरेट पुलिस लुधियाना ने छेड़खानी और उत्पीड़न के खिलाफ एक विशेष अभियान शुरू किया है। यह अभियान पुलिस आयुक्त स्वप्न शर्मा, आईपीएस के नेतृत्व में चलाया जा रहा है। इस अभियान के दौरान, अतिरिक्त पुलिस उपायुक्त (ज़ोन-02) और अन्य अधिकारी भी शामिल थे। इन अधिकारियों को ज़ोन-02 के प्रमुख स्थानों पर तैनात किया गया था। टीमों ने स्कूलों, कॉलेजों और मनोरंजन स्थलों के आसपास कड़ी जाँच
5 days ago1 min read


लुधियाना में सरकारी बसों का चक्का जाम, नहीं चलेंगी कोई भी सरकारी बसें, जानें वजह
07/11/2025 पंजाब रोडवेज जालंधर डिपो के ड्राइवर जगजीत सिंह की पिछले दिनों ड्यूटी के दौरान मामूली कहासुनी के चलते एक व्यक्ति ने दिनदिहाड़े हत्या कर दी, लेकिन प्रबंधन या सरकार उनके परिवार को कोई ज़रूरी सुविधाएं नहीं दे रही है, जिसके विरोध में पंजाब के 18 डिपो सहित लुधियाना डिपो भी आज दोपहर 2 बजे से बंद रखकर हड़ताल पर जा रहे हैं। संगठन ने चेतावनी दी है कि अगर सरकार नहीं सुनती है तो कल 7 तारीख को तरनतारन, जहां उपचुनाव हो रहे हैं, वहां मृतक साथी का शव रखकर विरोध प्रदर्शन किया जाएगा
5 days ago1 min read


ਵਿਧਾਇਕ ਕੁਲਵੰਤ ਸਿੰਘ ਸਿੱਧੂ ਨੇ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੂੰ ਲਿਖਿਆ ਪੱਤਰ
ਲੁਧਿਆਣਾ, 04 ਨਵੰਬਰ ਵਿਧਾਇਕ ਕੁਲਵੰਤ ਸਿੰਘ ਸਿੱਧੂ ਨੇ ਭਾਰਤ ਸਰਕਾਰ ਦੇ ਰੇਲਵੇ ਅਤੇ ਫੂਡ ਪ੍ਰੋਸੈਸਿੰਗ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੂੰ ਪੱਤਰ ਲਿਖ ਕੇ ਅਪੀਲ ਕੀਤੀ ਕਿ ਹਲਕਾ ਆਤਮ ਨਗਰ ਅਧੀਨ ਲੰਬੇ ਸਮੇਂ ਤੋਂ ਲਟਕ ਰਹੇ ਰੇਲਵੇ ਪ੍ਰੋਜੈਕਟਾਂ ਨੂੰ ਜਲਦ ਮੁਕੰਮਲ ਕਰਵਾਇਆ ਜਾਵੇ। ਉਨ੍ਹਾਂ ਦੱਸਿਆ ਕਿ ਰੇਲਵੇ ਬੁਨਿਆਦੀ ਢਾਂਚੇ ਦੇ ਮੁੱਦੇ ਆਤਮ ਨਗਰ ਹਲਕੇ ਦੇ ਵਸਨੀਕਾਂ ਲਈ ਵੱਡੀ ਅਸੁਵਿਧਾ ਦਾ ਕਾਰਨ ਬਣਦੇ ਜਾ ਰਹੇ ਹਨ। ਆਪਣੇ ਪੱਤਰ ਵਿੱਚ, ਵਿਧਾਇਕ ਸਿੱਧੂ ਨੇ ਤਿੰਨ ਮੁੱਖ ਸਮੱਸਿਆਵਾਂ 'ਤੇ ਚਾਨਣਾ ਪਾਇਆ ਹੈ; ਪਹਿਲੀ ਜੀ.ਐਨ.ਈ. ਰੇਲਵੇ ਲਾਈਨਾਂ (ਪੁਰਾਣੀ ਇੱਟਾਂ ਵਾਲੀ ਗਲੀ, ਦੁੱਗਰੀ ਰੋਡ ਅਤੇ ਜੀ ਐ
Nov 42 min read


ਵਿਧਾਇਕ ਬੱਗਾ ਵੱਲੋਂ ਲੱਕੜ ਬ੍ਰਿਜ 'ਤੇ ਨਵੀਂ ਸੜਕ ਨਿਰਮਾਣ ਕਾਰਜ਼ਾਂ ਦਾ ਉਦਘਾਟਨ
ਲੁਧਿਆਣਾ, 03 ਨਵੰਬਰ ਵਿਧਾਨ ਸਭਾ ਹਲਕਾ ਲੁਧਿਆਣਾ ਉੱਤਰੀ ਤੋਂ ਵਿਧਾਇਕ ਚੌਧਰੀ ਮਦਨ ਲਾਲ ਬੱਗਾ ਵੱਲੋਂ, ਲੁਧਿਆਣਾ ਸ਼ਹਿਰ ਨੂੰ ਜੋੜਨ ਵਾਲੇ ਪ੍ਰਮੁੱਖ ਪੁਰਾਣੇ ਲੱਕੜ ਬ੍ਰਿਜ 'ਤੇ ਨਵੀਂ ਸੜਕ ਬਣਾਉਣ ਦੇ ਕੰਮ ਦਾ ਉਦਘਾਟਨ ਸ਼੍ਰੀ ਦੰਡੀ ਸਵਾਮੀ ਮੰਦਿਰ ਦੇ ਸ਼੍ਰੀ ਰਾਜ ਕੁਮਾਰ ਸ਼ਰਮਾ ਦੇ ਸ਼ੁਭ ਆਸ਼ੀਰਵਾਦ ਨਾਲ ਕੀਤਾ। ਇਸ ਮੌਕੇ ਕੰਮ ਦੀ ਗੁਣਵੱਤਾ ਦਾ ਨੀਰੀਖਣ ਕਰਨ ਲਈ ਨਗਰ ਨਿਗਮ ਕਮਿਸ਼ਨਰ ਅਦਿਤਿਆ ਡੇਚਲਵਾਲ, ਨਗਰ ਨਿਗਮ ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ, ਸੀਨੀਅਰ ਡਿਪਟੀ ਮੇਅਰ ਰਾਕੇਸ਼ ਪਰਾਸ਼ਰ, ਡਿਪਟੀ ਮੇਅਰ ਪ੍ਰਿੰਸ ਜੌਹਰ ਅਤੇ ਵੱਡੀ ਗਿਣਤੀ ਦੇ ਵਿੱਚ ਇਲਾਕਾ ਨਿਵਾਸੀ ਵੀ ਮੌਜੂਦ ਸਨ। ਵਿਧਾਇਕ ਬੱਗਾ ਨੇ
Nov 31 min read


लुधियाना बस स्टैंड में बड़ा बदलाव, सरकार को होगा सीधा फायदा
01/11/2025 शहर के मुख्य बस स्टैंड के संचालन में बड़ा बदलाव हुआ है। अब तक पंजाब सरकार द्वारा चलाई जा रही बस अड्डा व्यवस्था को आज से प्राइवेट कंपनी अर्जुन यादव एंड कंपनी को सौंप दिया गया है। सरकार के पास पर्याप्त कर्मचारी न होने के कारण बीते चार सालों से बस स्टैंड की कलैक्शन प्रक्रिया प्रभावित हो रही थी। अब नई व्यवस्था से सरकार को हर महीने लगभग 52 लाख रुपए का राजस्व मिलेगा। बस स्टैंड जी.एम. नवराज बातिश ने बताया कि बस अड्डा फीस के लिए ऑनलाइन बोली प्रक्रिया कराई गई थी, जिसमें अर्
Nov 11 min read


ਪੰਜਾਬ ਦੇ ਸਾਬਕਾ DIG ਹਰਚਰਨ ਸਿੰਘ ਭੁੱਲਰ ਦੇ ਘਰ ਮੁੜ CBI ਨੇ ਮਾਰਿਆ ਛਾਪਾ, 2 ਘੰਟੇ ਲਈ ਤਲਾਸ਼ੀ; ਮਿਲੇ ਕਈ ਅਹਿਮ ਸਬੂਤ
23/10/2025 ਸੀਬੀਆਈ ਨੇ ਇੱਕ ਵਾਰ ਫਿਰ ਰੋਪੜ ਰੇਂਜ ਦੇ ਸਾਬਕਾ ਅਧਿਕਾਰੀ ਹਰਚਰਨ ਸਿੰਘ ਭੁੱਲਰ ਦੇ ਘਰ ਦਾ ਦੌਰਾ ਕੀਤਾ ਹੈ, ਜਿਸਨੂੰ ਸਕ੍ਰੈਪ ਦਿੱਤਾ ਗਿਆ ਸੀ। ਉਸਨੂੰ ਡੀਲਰ ਤੋਂ ਰਿਸ਼ਵਤ ਲੈਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਸੀਬੀਆਈ ਨੇ ਸੈਕਟਰ 40 ਵਿੱਚ ਸਥਿਤ ਘਰ ਨੰਬਰ 1489 ਦੀ ਦੋ ਘੰਟੇ ਤਲਾਸ਼ੀ ਲਈ। ਘਰ ਵਿੱਚ ਕਈ ਸਬੂਤ ਮਿਲੇ ਹਨ, ਜਿਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ। ਸੂਤਰਾਂ ਅਨੁਸਾਰ ਸੀਬੀਆਈ ਭੁੱਲਰ ਨੂੰ ਦੁਬਾਰਾ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਕਰਕੇ ਉਸਦਾ ਰਿਮਾਂਡ ਮੰਗ ਸਕਦੀ ਹੈ। ਗ੍ਰਿਫ਼ਤਾਰੀ ਤੋਂ ਬਾਅਦ, ਸੀਬੀਆਈ ਨੇ ਭੁੱਲਰ ਅਤੇ ਉਸਦੇ ਵਿਚੋਲੇ ਕ੍ਰਿਸ਼ਨਾਉ ਨੂੰ ਅਦਾਲਤ ਵਿੱਚ
Oct 231 min read


ਵਾਇਰਲ ਵੀਡੀਓ ਉਤੇ ਪਹਿਲੀ ਵਾਰ ਬੋਲੇ CM ਮਾਨ, ਦੇਖੋ ਕੀ ਕਿਹਾ...
23/10/2025 ਮੁੱਖ ਮੰਤਰੀ ਭਗਵੰਤ ਮਾਨ ਪਹਿਲੀ ਵਾਰ ਵਾਇਰਲ ਹੋ ਰਹੀ ਵੀਡੀਓ ਉਤੇ ਬੋਲੇ ਹਨ। ਉਨ੍ਹਾਂ ਵਾਇਰਲ ਫੇਕ ਵੀਡੀਓ ਬਾਰੇ ਪੁੱਛੇ ਸਵਾਲ ਉਤੇ ਆਖਿਆ ਕਿ ਬੀਜੇਪੀ ਕੋਲ ਫੇਕ ਤੋਂ ਬਿਨਾਂ ਹੋਰ ਹੈ ਵੀ ਕੀ ਹੈ। ਦੱਸ ਦਈਏ ਭਾਜਪਾ ਇਸ ਵਾਇਰਲ ਵੀਡੀਓ ਉਤੇ ਲਗਾਤਾਰ ਸਰਕਾਰ ਨੂੰ ਘੇਰ ਰਹੀ ਹੈ। ਆਪ ਦਾ ਦੋਸ਼ ਹੈ ਕਿ ਭਾਜਪਾ ਆਗੂ ਇਸ ਵੀਡੀਓ ਨੂੰ ਵਾਇਰਲ ਕਰ ਰਹੇ ਹਨ। ਦੱਸ ਦਈਏ ਕਿ ਮੁਹਾਲੀ ਦੀ ਕੋਰਟ ਨੇ ਫੇਸਬੁੱਕ ਤੇ ਗੂਗਲ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਏਆਈ ਦੀ ਮਦਦ ਨਾਲ ਤਿਆਰ ਡੀਪ ਫੇਕ ਵੀਡੀਓ ਇੰਟਰਨੈੱਟ ਤੋਂ ਹਟਾਉਣ ਦੇ ਹੁਕਮ ਦਿੱਤੇ ਹਨ।ਆਮ ਆਦਮੀ ਪਾਰਟੀ ਨੇ ਐਕਸ ’ਤੇ ਇਕ ਪੋਸਟ ਵਿਚ ਕਿਹਾ,
Oct 231 min read


ਸਾਬਕਾ ਡੀਜੀਪੀ ਦੇ ਘਰ ਪੁੱਜੀ SIT, ਗੁਆਂਢੀਆਂ ਤੋਂ ਕੀਤੀ ਪੁੱਛਗਿੱਛ; ਫੋਰੈਂਸਿਕ ਜਾਂਚ ਤੋਂ ਦੋਵਾਂ ਵੀਡੀਓਜ਼ ਰਿਕਾਰਡ ਕਰਨ ਦਾ ਸਮਾਂ ਪਤਾ ਕਰੇਗੀ ਪੁਲਿਸ
23/10/2025 ਪੰਜਾਬ ਦੇ ਸਾਬਕਾ ਡੀਜੀਪੀ ਮੁਹੰਮਦ ਮੁਸਤਫ਼ਾ ਦੇ ਬੇਟੇ ਅਕੀਲ ਅਖ਼ਤਰ ਦੀ ਸ਼ੱਕੀ ਹਾਲਾਤ ਵਿਚ ਮੌਤ ਦੇ ਮਾਮਲੇ ’ਚ ਐੱਸਆਈਟੀ ਨੇ ਜਾਂਚ ਤੇਜ਼ ਕਰ ਦਿੱਤੀ ਹੈ। ਐੱਸਆਈਟੀ ਮੁਖੀ ਏਸੀਪੀ ਵਿਕਰਮ ਨਹਿਰਾ ਬੁੱਧਵਾਰ ਨੂੰ ਐੱਮਡੀਸੀ ਸੈਕਟਰ-4 ਸਥਿਤ ਸਾਬਕਾ ਡੀਜੀਪੀ ਦੀ ਕੋਠੀ ਪੁੱਜੇ ਅਤੇ ਮੌਕਾ ਮੁਆਇਨਾ ਕੀਤਾ। ਉੱਥੇ ਸਾਬਕਾ ਡੀਜੀਪੀ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਤਾਂ ਨਹੀਂ ਮਿਲੇ ਪਰ ਉੱਥੇ ਮੌਜੂਦ ਮੁਲਾਜ਼ਮਾਂ ਤੋਂ ਪੁਲਿਸ ਨੇ ਪੁੱਛਗਿੱਛ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਦੇ ਗੁਆਂਢ ਵਿਚ ਰਹਿਣ ਵਾਲੇ ਲੋਕਾਂ ਤੋਂ ਵੀ ਪੁਲਿਸ ਨੇ ਗੱਲਬਾਤ ਕਰ ਕੇ ਜਾਣਕਾਰੀ ਹਾਸਲ ਕੀਤੀ। ਦੂਜੇ ਪਾਸੇ ਇਸ ਮਾਮਲੇ ਵਿਚ ਸ਼
Oct 232 min read


ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ 121 ਕਿਸਾਨਾਂ ਨੂੰ 38.15 ਲੱਖ ਰੁਪਏ ਦੀ ਹੜ੍ਹ ਰਾਹਤ ਰਾਸ਼ੀ ਵੰਡੀ
21/10/2025 ਪੰਜਾਬ ਦੇ ਮਾਲ, ਮੁੜ ਵਸੇਬਾ ਅਤੇ ਆਫ਼ਤ ਪ੍ਰਬੰਧਨ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਮੰਗਲਵਾਰ ਨੂੰ ਹੜ੍ਹ ਪ੍ਰਭਾਵਿਤ ਪਿੰਡਾਂ ਸਸਰਾਲੀ, ਵਲੀਪੁਰ ਖੁਰਦ ਅਤੇ ਖੁਰਸ਼ੈਦਪੁਰ ਦੇ 121 ਲਾਭਪਾਤਰੀਆਂ ਨੂੰ ਕੁੱਲ 38.15 ਲੱਖ ਰੁਪਏ ਦੀ ਰਾਹਤ ਰਾਸ਼ੀ ਵੰਡੀ। ਪੂਰੀ ਪਾਰਦਰਸ਼ਤਾ ਲਈ ਪੂਰੀ ਰਕਮ ਸਿੱਧੀ ਲਾਭ ਟ੍ਰਾਂਸਫਰ (ਡੀ.ਬੀ.ਟੀ) ਰਾਹੀਂ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਸਿੱਧੀ ਟ੍ਰਾਂਸਫਰ ਕਰ ਦਿੱਤੀ ਗਈ ਹੈ। ਪ੍ਰਤੀਕਾਤਮਕ ਰਾਸ਼ੀ ਸਰਟੀਫਿਕੇਟ ਵੰਡ ਸਮਾਗਮ ਪਿੰਡ ਮੁੰਡੀਆਂ ਵਿੱਚ ਆਯੋਜਿਤ ਕੀਤਾ ਗਿਆ, ਜਿੱਥੇ ਕੈਬਨਿਟ ਮੰਤਰੀ ਨੇ ਸਤਲੁਜ ਦਰਿਆ ਅਤੇ ਇਸ ਦੀਆਂ ਸਹਾਇਕ ਨਦੀਆਂ ਵਿੱਚ ਆਏ ਹੜ੍ਹ ਨਾਲ ਤਬ
Oct 211 min read


Ludhiana Gears Up for District Badminton Championship 2025–26
11/10/2025 The sporting spirit of Ludhiana received a major boost today as Mr. Himanshu Jain, IAS, Deputy Commissioner, Ludhiana,...
Oct 112 min read


ਪੰਜਾਬ ’ਚ ਜ਼ਬਰਦਸਤ ਹੜ੍ਹ ਨਾਲ ਹੋਇਆ 12,905 ਕਰੋੜ ਦਾ ਨੁਕਸਾਨ, ਹਫ਼ਤੇ ਦੀ ਮਿਹਨਤ ਮਗਰੋਂ ਫਾਈਨਲ ਮੈਮੋਰੈਂਡਮ ਤਿਆਰ
11/10/2025 ਪੰਜਾਬ ’ਚ ਹੜ੍ਹ ਨਾਲ 12,905 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਸਰਕਾਰ ਨੇ ਵੱਖ-ਵੱਖ ਵਿਭਾਗਾਂ ਤੇ ਕਿਸਾਨਾਂ ਦੀਆਂ ਫਸਲਾਂ ਦੇ ਹੋਏ ਨੁਕਸਾਨ ਦੀ ਰਿਪੋਰਟ...
Oct 112 min read


ਪੰਜ ਤੱਤਾਂ 'ਚ ਵਿਲੀਨ ਹੋਏ ਰਾਜਵੀਰ ਜਵੰਦਾ, ਅੰਤਿਮ ਦਰਸ਼ਨਾਂ ਲਈ ਪ੍ਰਸ਼ੰਸਕਾਂ ਤੇ ਗਾਇਕਾਂ ਦਾ ਉਮੜਿਆ ਸੈਲਾਬ
09/10/2025 ਬੇਹੱਦ ਸੁਰੀਲੀ ਆਵਾਜ਼ ਦੇ ਮਾਲਕ ਤੇ ਸਾਫ ਸੁਥਰੀ ਗਾਇਕੀ ਲਈ ਜਾਣੇ ਜਾਂਦੇ ਹਰ ਦਿਲ ਅਜ਼ੀਜ਼ ਪੰਜਾਬੀ ਗਾਇਕ ਰਾਜਵੀਰ ਜਵੰਦਾ ਪਿਛਲੇ 11 ਦਿਨਾਂ ਤੋਂ ਜ਼ਿੰਦਗੀ...
Oct 91 min read


ਸੁਖਬੀਰ ਬਾਦਲ ਨੇ ਵੱਡੇ ਅਕਾਲੀ ਆਗੂ ਨੂੰ ਪਾਰਟੀ 'ਚੋਂ ਕੱਢਿਆ ਬਾਹਰ
01/10/2025 ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੇ ਸੀਨੀਅਰ ਆਗੂ ਜਗਦੀਪ ਸਿੰਘ ਚੀਮਾ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਆਰੋਪਾਂ ‘ਚ...
Oct 11 min read


ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਮੈਕਸ ਹਸਪਤਾਲ 'ਤੇ ਵੱਡੀ ਲਾਪਰਵਾਹੀ ਦੇ ਦੋਸ਼, ਜਾਣੋ ਕੀ ਹੈ ਮਾਮਲਾ
29/09/2025 ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਮੈਕਸ ਸੁਪਰ ਸਪੈਸ਼ਲਿਟੀ ਹਸਪਤਾਲ, ਮੁਹਾਲੀ ਦੀ ਕਥਿਤ ਲਾਪਰਵਾਹੀ ਅਤੇ ਅਣਮਨੁੱਖੀ ਰਵੱਈਏ 'ਤੇ ਸਖ਼ਤ...
Sep 292 min read


ਪੰਜਾਬ ਵਿਚ ਸਰਕਾਰੀ ਛੁੱਟੀ, ਬੰਦ ਰਹਿਣਗੇ ਸਕੂਲ ਕਾਲਜ਼ ਤੇ ਹੋਰ ਅਦਾਰੇ
21/09/2025 ਸਤੰਬਰ ਮਹੀਨਾ ਖਤਮ ਹੋਣ ਨੂੰ ਆ ਗਿਆ ਹੈ ਅਤੇ ਜਾਂਦੇ-ਜਾਂਦੇ ਇਸ ਮਹੀਨੇ ਪੰਜਾਬ ਵਿਚ ਇੱਕ ਹੋਰ ਸਰਕਾਰੀ ਛੁੱਟੀ ਆ ਰਹੀ ਹੈ। ਇਸ ਦਿਨ ਸੂਬੇ ਵਿੱਚ ਜਨਤਕ ਛੁੱਟੀ...
Sep 211 min read


ਵਿਧਾਇਕ ਪਠਾਣਮਾਜਰਾ ਨੇ ਦੂਜੀ ਵਾਰ ਲਗਾਈ ਪੇਸ਼ਗੀ ਜ਼ਮਾਨਤ ਦੀ ਅਰਜ਼ੀ, ਪਹਿਲੀ ਅਰਜ਼ੀ ਹੋ ਗਈ ਸੀ ਖਾਰਜ
21/09/2025 ਸਰੀਰਕ ਸ਼ੋਸ਼ਣ ਮਾਮਲੇ ’ਚ ਨਾਮਜ਼ਦ ਤੇ ਪੁਲਿਸ ਹਿਰਾਸਤ ’ਚੋਂ ਫ਼ਰਾਰ ਹੋਏ ਹਲਕਾ ਸਨੌਰ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਵੱਲੋਂ ਪਟਿਆਲਾ ਅਦਾਲਤ ’ਚ ਦੂਸਰੀ...
Sep 211 min read


पंजाब सरकार ने किया छुट्टी का ऐलान, बंद रहेंगे स्कूल-कॉलेज
15/09/2025 पंजाब सरकार ने एक और छुट्टी का ऐलान किया है। दरअसल, सितंबर महीने में राज्य के लोगों को एक और सरकारी छुट्टी मिलने जा रही है।...
Sep 151 min read


ਸਿਮਰਜੀਤ ਬੈਂਸ 'ਤੇ ਗੋਲੀ ਚੱਲਣ ਦੇ ਮਾਮਲੇ 'ਚ ਹੋ ਗਿਆ ਵੱਡਾ ਐਕਸ਼ਨ
15/09/2025 ਲੁਧਿਆਣਾ ਦੇ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੀ ਕਾਰ \‘ਤੇ ਬੀਤੇ ਦਿਨ ਗੋਲੀਆਂ ਚਲਾਉਣ ਦੇ ਮਾਮਲੇ ਨੇ ਤੂਫ਼ਾਨ ਖੜ੍ਹਾ ਕਰ ਦਿੱਤਾ ਹੈ। ਹੁਣ ਇਸ ਮਾਮਲੇ...
Sep 151 min read


ਲੁਧਿਆਣਾ ਤੋਂ ਸਾਬਕਾ ਵਿਧਾਇਕ ਦੀ Defender ਗੱਡੀ ਤੇ ਚਲੀਆਂ ਗੋਲੀਆਂ
15/09/2025 ਲੁਧਿਆਣਾ ਤੋਂ ਸਾਬਕਾ ਵਿਧਾਇਕ ਦੀ Defender ਗੱਡੀ ਤੇ ਉਸਦੇ ਪਰਿਵਾਰਿਕ ਮੇਂਬਰ ਵਲੋਂ ਹੀ ਗੋਲੀਆਂ ਚਲਾਈਆਂ ਗਈਆਂ | ਸੂਤਰ ਦੱਸਦੇ ਹਨ ਕਿ ਸਾਬਕਾ ਵਿਧਾਇਕ ਨੇ...
Sep 151 min read


2027 ਤੱਕ ਮੈਂ ਬਣਿਆ ਰਹਾਂਗਾ ਮੁੱਖ ਮੰਤਰੀ, CM Mann ਨੇ ਕੀਤਾ ਦਾਅਵਾ
14/09/2025 ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਹੈ ਕਿ ਜੇਕਰ ਕੇਂਦਰ ਸਰਕਾਰ ਪੇਂਡੂ ਵਿਕਾਸ ਫੰਡ (ਆਰਡੀਐੱਫ) ਦੀ ਬਕਾਇਆ ਰਾਸ਼ੀ ਦਾ ਭੁਗਤਾਨ ਕਰਨ ਨੂੰ ਤਿਆਰ ਹੈ...
Sep 142 min read
bottom of page