ਪੰਜਾਬ ਦੇ 14 DROs/ Tehsildars ਨੂੰ ਤਰੱਕੀ ਦੇਕੇ PCS ਬਣਾਇਆ
- Ludhiana Plus
- Oct 30, 2023
- 1 min read
30 ਅਕਤੂਬਰ


ਪੰਜਾਬ ਸਰਕਾਰ ਨੇ ਰਾਜ ਦੇ 14 14 DROs/ Tehsildars ਨੂੰ ਤਰੱਕੀ ਦੇ ਕੇ ਪੰਜਾਬ ਸਿਵਿਲ ਸੇਵਾਵਾਂ ( PCS ) ਵਿੱਚ ਸ਼ਾਮਲ ਕਰ ਲਿਆ ਹੈ। ਇਨ੍ਹਾਂ ਨੂੰ ਹੁਣ ਸਰਕਾਰ ਨਵਾਈਂ ਪੋਸਟਿੰਗ ਦੇਵੇਗੀ ।

ਜਿਹੜੇ ਅਫ਼ਸਰਾਂ ਦੀਆਂ ਤਰੱਕੀਆਂ ਹੋਈਆਂ ਉਨ੍ਹਾ ਦੇ ਨਾਮ ਹਨ। ਬਲਕਰਨ ਸਿੰਘ, ਗੁਰਦੇਵ ਸਿੰਘ ਧਮ, ਡਾਕਟਰ ਅਜੀਤ ਪਾਲ ਸਿੰਘਗੁਰਮੀਤ ਸਿੰਘ, ਅਦਿਤਯਾ ਗੁਪਤਾ, ਸੁਖਰਾਜ ਸਿੰਘ ਢਿੱਲੋ, ਰਵਿੰਦਰ ਕੁਮਾਰ ਬਾਂਸਲ, ਸੰਜੀਵ ਕੁਮਾਰ, ਮਨਜੀਤ ਸਿੰਘ ਰਾਜਲਾ, ਸੁਖਵਿੰਦਰ ਕੌਰ, ਬੇਅੰਤ ਸਿੰਘ ਸਿੱਧੂ, ਜਸਪਾਲ ਸਿੰਘ ਬਰਾੜ, ਰਾਜਪਾਲ ਸਿੰਘ ਸੇਖੋ, ਚੇਤਰ ਬੰਗੜ, ਸਾਰੇ ਤਹਿਸੀਲਦਾਰ।






Comments