ਪੰਜਾਬ ਪੁਲਿਸ ਵਿਚ ਤਬਾਦਲੇ, DSP ਰੈਂਕ ਦੇ ਅਫਸਰ ਬਦਲੇ, ਵੇਖੋ ਲਿਸਟ...
- bhagattanya93
- Sep 6
- 1 min read
06/09/2025

ਪੰਜਾਬ ਵਿਚ ਪੁਲਿਸ ਪ੍ਰਸ਼ਾਸਨ ਵਿਚ ਵੀ ਫੇਰਬਦਲ ਕੀਤਾ ਗਿਆ ਹੈ। ਪੁਲਿਸ ਦੇ 5 ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਤਬਦੀਲ ਕੀਤੇ ਗਏ ਸਾਰੇ ਅਧਿਕਾਰੀ ਡੀਐਸਪੀ ਰੈਂਕ ਦੇ ਹਨ।


google-site-verification=ILda1dC6H-W6AIvmbNGGfu4HX55pqigU6f5bwsHOTeM


Comments