google-site-verification=ILda1dC6H-W6AIvmbNGGfu4HX55pqigU6f5bwsHOTeM
top of page

ਮਿੰਨੀ ਵੈਨ ਨਾਲ ਕੁਚਲ ਕੇ ਤਿੰਨ ਦੀ ਕੀਤੀ ਹੱਤਿਆ, ਆਪਸੀ ਰੰਜਿਸ਼ ’ਚ ਘਟਨਾ ਨੂੰ ਦਿੱਤਾ ਅੰਜਾਮ

  • Dec 21, 2023
  • 1 min read

21/12/2023

ਮਹਾਰਾਸ਼ਟਰ ਦੇ ਅਮਰਾਵਤੀ ਜ਼ਿਲ੍ਹੇ ’ਚ ਇਕ ਵਿਅਕਤੀ ਨੇ ਆਪਣੀ ਮਿੰਨੀ ਵੈਨ ਨਾਲ ਕੁਚਲ ਕੇ ਬਜ਼ੁਰਗ ਜੋੜੇ ਤੇ ਉਨ੍ਹਾਂ ਦੀ ਨੂੰਹ ਦੀ ਹੱਤਿਆ ਕਰ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਉਸ ਨੇ ਆਪਣੇ ਗੁਆਂਢੀ ਨਾਲ ਆਪਸੀ ਰੰਜਿਸ਼ ’ਚ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ। ਰਾਤ ਸਮੇਂ ਜਦੋਂ ਬਜ਼ੁਰਗ ਜੋੜਾ ਤੇ ਉਸ ਦੀ ਨੂੰਹ ਆਪਣੇ ਘਰ ਸਾਹਮਣੇ ਖੜ੍ਹੇ ਸਨ ਤਾਂ ਮੁਲਜ਼ਮ ਨੇ ਆਪਣੀ ਮਿੰਨੀ ਵੈਨ ਨਾਲ ਉਨ੍ਹਾਂ ਨੂੰ ਕੁਚਲ ਦਿੱਤਾ। ਉਸ ਨੂੰ ਹਿਰਾਸਤ ’ਚ ਲੈ ਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Comments


Logo-LudhianaPlusColorChange_edited.png
bottom of page