ਲੁਧਿਆਣਾ - ਕਰੰਟ ਲੱਗਣ ਨਾਲ 2 ਸੱਕੇ ਭਰਾਵਾਂ ਦੀ ਮੌ.ਤ
- bhagattanya93
- Sep 1
- 1 min read
01/09/2025

ਲੁਧਿਆਣਾ ਕਰੰਟ ਲੱਗਣ ਨਾਲ 2 ਸੱਕੇ ਭਰਾਵਾਂ ਦੀ ਮੌਤ I
ਸੰਗੋਵਾਲ ਵਾਸੀ ਤੇਜਵੰਤ ਸਿੰਘ ( 21) ਅਤੇ ਮਨਜੋਤ ਸਿੰਘ ( 19 ) ਵਜੋਂ ਹੋਈ ਪਛਾਣ I
ਇੱਕ ਭਰਾ ਦੇ ਲੱਗਾ ਕਰੰਟ, ਦੂਜਾ ਗਿਆ ਬਚਾਉਣ I ਦੋਹਾਂ ਦੀ ਹੋਈ ਮੌਤ





Comments