ਲੁਧਿਆਣਾ ਦੇ ਸ਼ਿੰਗਾਰ ਸਿਨੇਮਾ ਰੌਡ ਤੇ ਟਰੱਕ ਦੀ ਚਪੇਟ ਵਿੱਚ ਆਏ bike ਸਵਾਰ ਨੌਜਵਾਨ ਦੀ ਹੋਈ ਮੌ.ਤ
- bhagattanya93
- Sep 5
- 1 min read
05/09/2025

ਲੁਧਿਆਣਾ ਦੇ ਸ਼ਿੰਗਾਰ ਸਿਨੇਮਾ ਰੌਡ ਤੇ ਟਰੱਕ ਦੀ ਚਪੇਟ ਵਿੱਚ ਆਣ ਨਾਲ bike ਸਵਾਰ ਨੌਜਵਾਨ ਦੀ ਹੋਈ ਮੌਤ I 2 ਦਿਨ ਪਿਹਲਾ ਹੀ ਮਨਾਇਆ ਸੀ ਜਨਮਦਿਨ। ਮ੍ਰਿਤਕ ਦੀ ਪਹਿਚਾਣ ਸਾਹਿਲ ਸ਼ਰਮਾ ਮੁਹੱਲਾ ਫਤਿਹ ਗੰਜ਼ ਨਾਮ ਵਜੋਂ ਹੋਈ I





Comments