google-site-verification=ILda1dC6H-W6AIvmbNGGfu4HX55pqigU6f5bwsHOTeM
top of page

ਲੁਧਿਆਣਾ 'ਚ ਗੈਸ ਸਿਲੰਡਰ ਫਟਣ ਕਾਰਨ ਮਾਂ-ਪੁੱਤਰ ਝੁਲਸੇ, ਪੀਜੀਆਈ ਚੰਡੀਗੜ੍ਹ ਦਾਖਲ

  • May 31, 2024
  • 1 min read

31/05/2024

ਮਹਾਨਗਰ ਦੇ ਫੋਕਲ ਪੁਆਇੰਟ ਇਲਾਕੇ ਵਿੱਚ ਵੀਰਵਾਰ ਨੂੰ ਘਰ ਅੰਦਰ ਰੱਖੇ ਗੈਸ ਸਿਲੰਡਰ ਵਿੱਚ ਵਿਸਫੋਟ ਹੋ ਗਿਆ ਅਤੇ ਜੋਰਦਾਰ ਧਮਾਕੇ ਮਗਰੋਂ ਘਰ ਨੂੰ ਅੱਗ ਲੱਗ ਗਈ। ਘਰ ਨੂੰ ਅੱਗ ਲੱਗਣ ਕਾਰਨ ਅੰਦਰ ਮੌਜੂਦ ਮਾਂ ਅਤੇ ਉਸ ਦਾ ਪੁੱਤਰ ਬੁਰੀ ਤਰਾਂ ਝੁਲਸ ਗਏ। ਮਾਂ ਲਲਿਤਾ ਨੂੰ ਲੁਧਿਆਣਾ ਦੇ ਹੀ ਹਸਪਤਾਲ ਅਤੇ ਉਸ ਦੇ 10 ਸਾਲਾ ਪੁੱਤਰ ਸੋਨੂੰ ਨੂੰ ਗੰਭੀਰ ਹਾਲਤ ਵਿੱਚ ਇਲਾਜ ਲਈ ਪੀਜੀਆਈ ਹਸਪਤਾਲ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਹੈ।

Comments


Logo-LudhianaPlusColorChange_edited.png
bottom of page