ਲੁਧਿਆਣਾ ਦੇ ਇਕਬਾਲ ਨਰਸਿੰਗ ਹੋਮ ਦੇ ਮਾਲਕ ਡਾ: ਜਗਜੀਤ ਸਿੰਘ ਆਹੂਜਾ ਆਜ਼ਾਦੀ ਦਿਵਸ 'ਤੇ ਸਨਮਾਨਿਤ
- bhagattanya93
- Aug 17, 2023
- 1 min read

77 ਵੇ ਸੁਤੰਤਰਤਾ ਦਿਵਸ ਮੌਕੇ ਹਰਜੋਤ ਸਿੰਘ ਬੈਂਸ ਸਕੂਲ ਸਿੱਖਿਆ ਮੰਤਰੀ, ਪੰਜਾਬ ਨੇ ਆਪਣੇ ਕਰ ਕਮਲਾਂ ਨਾਲ ਡਾਕਟਰ ਜਗਜੀਤ ਸਿੰਘ ਅਹੂਜਾ ਨੂੰ ਸਨਮਾਨ ਚਿੰਨ੍ਹ ਦੇ ਕੇ ਉਹਨਾਂ ਨੂੰ ਸਨਮਾਨਿਤ ਕੀਤਾ! ਇਸ ਮੌਕੇ ਲੁਧਿਆਣਾ ਜਿਲਾ ਡਿਪਟੀ ਕਮਿਸ਼ਨਰ ਸੁਰਭੀ ਮਲਿਕ IAS, ਲੁਧਿਆਣਾ ਕਮਿਸ਼ਨਰ ਆਫ ਪੁਲੀਸ ਮਨਦੀਪ ਸਿੰਘ ਸਿੱਧੂ IPS, ਲੁਧਿਆਣਾ ਨੌਰਥ MLA ਮਦਨ ਲਾਲ ਬੱਗਾ , MLA Atam Nagar ਕੁਲਵੰਤ ਸਿੰਘ ਸਿੱਧੂ, MLA Central ਅਸ਼ੋਕ ਪ੍ਰਾਸ਼ਰ ਪੱਪੀ, MLA South ਰਾਜਿੰਦਰ ਪਾਲ ਕੌਰ, MLA West ਗੁਰਪ੍ਰੀਤ ਬੱਸੀ ਗੋਗੀ, MLA ਸਾਹਨੇਵਾਲ ਹਰਦੀਪ ਸਿੰਘ ਮੁੰਡੀਆ ਉਚੇਚੇ ਤੋਰ ਤੇ ਹਾਜ਼ਰ ਸਨ







Comments