ਲੁਧਿਆਣਾ ਦੇ ਕਮਿਸ਼ਨਰ ਆਫ ਪੁਲਿਸ ਗਏ ਛੁੱਟੀ ’ਤੇ, ਚਾਰਜ ਮਿਲਿਆ IG ਰੋਪੜ ਗੁਰਪ੍ਰੀਤ ਸਿੰਘ ਭੁੱਲਰ
- Ludhiana Plus
- Oct 31, 2023
- 1 min read
31 ਅਕਤੂਬਰ


ਲੁਧਿਆਣਾ ਦੇ ਕਮਿਸ਼ਨਰ ਆਫ ਪੁਲਿਸ ਮਨਦੀਪ ਸਿੰਘ ਸਿੱਧੂ ਛੁੱਟੀ ’ਤੇ ਚਲੇ ਗਏ ਹਨ ਤੇ ਉਹਨਾਂ ਦੀ ਥਾਂ ਰੋਪੜ ਦੇ IG ਗੁਰਪ੍ਰੀਤ ਸਿੰਘ ਭੁੱਲਰ ਨੂੰ ਐਡੀਸ਼ਨਲ ਚਾਰਜ ਦਿੱਤਾ ਗਿਆ ਹੈ।

ਤਾ ਹੁਣ ਜੱਦ ਤਕ ਲੁਧਿਆਣਾ ਦੇ CP ਮਨਦੀਪ ਸਿੰਘ ਸਿੱਧੂ, ਛੁੱਟੀਆਂ ਤੇ ਰਹਿਣਗੇ ਉਦੋਂ ਤਕ ਰੋਪੜ ਦੇ IG ਗੁਰਪ੍ਰੀਤ ਸਿੰਘ ਭੁੱਲਰ ਨੂੰ ਜ਼ਿਮੇਵਾਰੀ ਸੰਭਾਲਣਗੇ






Comments