ਲੁਧਿਆਣਾ ਸ਼ਹਿਰ ਵਿੱਚ ਨਹੀਂ ਹੋਏਗਾ Blackout, ਇਹਨਾਂ ਖੇਤਰਾਂ ਚ ਹੋਏਗਾ ਲਾਗੂ , ਪੜ੍ਹੋ ਜਾਣਕਾਰੀ
- bhagattanya93
- May 7
- 1 min read
07/05/2025

ਲੋਕ ਹਿੱਤ ਵਿੱਚ ਅੱਜ ਸ਼ਾਮ 8 ਵਜੇ ਤੋਂ 8:30 ਵਜੇ ਤੱਕ ਲੁਧਿਆਣਾ ਦੇ ਸਿਰਫ਼ ਖਾਸ ਖੇਤਰਾਂ ਵਿੱਚ ਬਲੈਕਆਊਟ ਕੀਤਾ ਜਾਵੇਗਾ।
ਖੇਤਰ:
1. ਭਨੋਹੜ - ਭਨੋਹੜ, ਹਸਨਪੁਰ, ਬੱਦੋਵਾਲ
2. ਰੁੜਕਾ- ਰੁੜਕਾ, ਜੰਗਪੁਰ, ਖਡੂਰ
3. ਹਵੇਲੀ- ਸ਼ਹਿਰ ਅੱਡਾ ਦਾਖਾ
4. ਅੱਡਾ ਸ਼ਹਿਰ- ਸ਼ਹਿਰ ਅੱਡਾ ਦਾਖਾ
5. ਅਜੀਤਸਰ- ਸ਼ਹਿਰ ਅੱਡਾ ਦਾਖਾ
6. ਹਵੇਲੀ- ਸ਼ਹਿਰ ਅੱਡਾ ਦਾਖਾ
7. ਆਈ.ਟੀ.ਬੀ.ਪੀ- ਸੁਤੰਤਰ
8. ਈਸੇਵਾਲ - ਈਸੇਵਾਲ, ਗਹੌਰ, ਦੇਤਵਾਲ
9. ਬੜੈਚ- ਮੁੱਲਾਂਪੁਰ, ਕੈਲਪੁਰ, ਬੜੈਚ
10. ਸ਼ੈਲਰ- ਮੁੱਲਾਂਪੁਰ, ਮਦੀਆਣੀ, ਮੋਰਕਰੀਮਾ
11. ਬੂਥਗੜ੍ਹ- ਦਾਖਾ ਸਮੇਤ ਬੱਦੋਵਾਲ ਛਾਉਣੀ ਖੇਤਰ 66ਕੇ.ਵੀ ਰਾਜਗੁਰੂ ਨਗਰ ਤੋਂ ਫੀਡਰ ਵੀ ਬੰਦ ਰਹੇਗਾ।

Comments