ਸਬਜ਼ੀ ਮੰਡੀ 'ਚ ਸਵੇਰੇ-ਸਵੇਰੇ ਕ+ਤ+ਲ ! 40 ਰੁਪਏ ਲਈ ਭਿੜ ਗਏ ਗਾਹਕ-ਵਿਕਰੇਤਾ
- bhagattanya93
- Apr 21
- 1 min read
21/04/2025

ਹੁਸ਼ਿਆਰਪੁਰ ਦੀ ਸਬਜ਼ੀ ਮੰਡੀ ਨੇੜੇ ਸੋਮਵਾਰ ਸਵੇਰੇ ਇਕ ਵਿਅਕਤੀ ਦਾ ਕਤਲ ਹੋ ਗਿਆ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ। ਪਤਾ ਲੱਗਾ ਹੈ ਕਿ ਖਰੀਦੋ-ਫਰੋਖ਼ਤ ਨੂੰ ਲੈਕੇ 40 ਰੁਪਈਏ ਦੇ ਲੈਣ-ਦੇਣ ਕਾਰਨ ਝਗੜਾ ਹੋਇਆ ਸੀ।

Comments