ਸਮਰਾਲਾ ਰੋਡ ’ਤੇ ਚੱਲਦੇ ਟਰੈਕਟਰ-ਟਰਾਲੀ ’ਚ ਲੱਗੀ ਅੱਗ, ਹਾਈ ਵੋਲਟੇਜ਼ ਤਾਰਾਂ ’ਚ ਫਸਣ ਕਾਰਨ ਵਾਪਰਿਆ ਹਾਦਸਾ
- bhagattanya93
- Mar 11, 2024
- 1 min read
11/03/2024
ਖੰਨਾ ਤੋਂ ਕੁਝ ਦੂਰੀ ’ਤੇ ਬੀਜਾ ਸਮਰਾਲਾ ਰੋਡ ’ਤੇ ਚੱਲਦੀ ਟਰਾਲੀ ਨੂੰ ਅੱਗ ਲੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਹਾਈ ਵੋਲਟੇਜ਼ ਤਾਰਾਂ ’ਚ ਫਸਣ ਕਾਰਨ ਪਰਾਲੀ ਨੂੰ ਅੱਗ ਲੱਗ ਗਈ। ਖ਼ੁਸ਼ਕਿਸਮਤੀ ਇਹ ਰਹੀ ਕਿ ਟਰਾਲੀ ਨੂੰ ਕਰੰਟ ਨਹੀਂ ਲੱਗਾ। ਇਸ ਕਾਰਨ ਟਰੈਕਟਰ ਚਲਾਉਣ ਵਾਲੇ ਕਿਸਾਨ ਦੀ ਜਾਨ ਵੀ ਖ਼ਤਰੇ ’ਚ ਪੈ ਸਕਦੀ ਹੈ। ਇਸ ਹਾਦਸੇ ’ਚ ਕਿਸਾਨ ਅੰਮ੍ਰਿਤਪਾਲ ਸਿੰਘ ਵਾਸੀ ਬਗਲੀ ਦੀ ਜਾਨ ਵਾਲ-ਵਾਲ ਬਚੀ।ਸੜ ਕੇ ਸੁਆਹ ਹੋ ਗਈ ਸੀ ਤੇ ਟਰੈਕਟਰ-ਟਰਾਲੀ ਸੜਨ ਤੋਂ ਬਚ ਗਈ।






Comments