ਹੋਰ ਚੜ੍ਹਿਆ ਭਾਖੜਾ, ਹੁਣੇ-ਹੁਣੇ ਆਈ ਵੱਡੀ ਖ਼ਬਰ
- Sep 2, 2025
- 1 min read
02/09/2025

ਭਾਖੜਾ ਡੈਮ ਵਿੱਚ ਪਾਣੀ ਦਾ ਪੱਧਰ ਤੇਜ਼ੀ ਨਾਲ ਵਧ ਰਿਹਾ ਹੈ। ਜਾਣਕਾਰੀ ਮੁਤਾਬਕ ਡੈਮ ਵਿੱਚ ਕੱਲ੍ਹ ਨਾਲੋਂ 2 ਫੁੱਟ ਹੋਰ ਪਾਣੀ ਚੜ੍ਹ ਗਿਆ ਹੈ। ਭਾਖੜਾ ਡੈਮ ਵਿੱਚ ਇਸ ਵੇਲੇ ਪਾਣੀ ਦਾ ਲੈਵਲ 1676.72 ਫੁੱਟ ਤੱਕ ਪਹੁੰਚ ਚੁੱਕਾ ਹੈ।
ਖ਼ਤਰੇ ਦਾ ਨਿਸ਼ਾਨ 1680 ਫੁੱਟ ਹੈ, ਜਿਸ ਤੋਂ ਸਿਰਫ਼ ਕਰੀਬ 3 ਫੁੱਟ ਹੀ ਦੂਰ ਪਾਣੀ ਰਹਿ ਗਿਆ ਹੈ। ਇਸ ਸਥਿਤੀ ਕਾਰਨ ਸਤਲੁਜ ਦਰਿਆ ਦੇ ਨੇੜਲੇ ਇਲਾਕਿਆਂ ਵਿੱਚ ਚਿੰਤਾ ਵਧਣੀ ਸ਼ੁਰੂ ਹੋ ਗਈ ਹੈ।

Comments