top of page



ਮੰਗਲ ਗ੍ਰਹਿ ’ਤੇ ਕਦੇ ਹੋਇਆ ਕਰਦੀ ਸੀ ਪਾਣੀ ਨਾਲ ਭਰੀ ਝੀਲ, ਨਾਸਾ ਦੇ ਮਾਰਸ ਰੋਵਰ ਪਰਸੀਵਰੈਂਸ ਦੇ ਜੁਟਾਏ ਡਾਟਾ ਤੋਂ ਮਿਲੇ ਸੰਕੇਤ
28/01/2024 ਮੰਗਲ ਗ੍ਰਹਿ ’ਤੇ ਕਦੇ ਪਾਣੀ ਨਾਲ ਭਰੀ ਝੀਲ ਹੋਇਆ ਕਰਦੀ ਸੀ। ਅਮਰੀਕੀ ਪੁਲਾੜ ਏਜੰਸੀ ਨਾਸਾ ਦੇ ਮਾਰਸ ਰੋਵਰ ਪਰਸੀਵਰੈਂਸ ਦੇ ਜੁਟਾਏ ਡਾਟਾ ਦੇ ਆਧਾਰ ’ਤੇ...
Jan 28, 20241 min read


ਗਣਤੰਤਰ ਦਿਵਸ ਦੇ ਮੌਕੇ 'ਤੇ ਜਾਣੋ ਪਹਿਲੀ ਪਰੇਡ 'ਚ ਸ਼ਾਮਲ ਹੋਣ ਵਾਲੇ ਮੁੱਖ ਮਹਿਮਾਨਾਂ ਦੇ ਨਾਂ
26/01/2024 ਇਸ ਸਮੇਂ ਪੂਰਾ ਦੇਸ਼ ਗਣਤੰਤਰ ਦਿਵਸ ਦੇ ਜਸ਼ਨਾਂ ਵਿੱਚ ਡੁੱਬਿਆ ਹੋਇਆ ਹੈ। 75ਵੇਂ ਗਣਤੰਤਰ ਦਿਵਸ ਨੂੰ ਮਨਾਉਣ ਲਈ ਸਰਕਾਰੀ ਦਫ਼ਤਰਾਂ ਅਤੇ ਇਤਿਹਾਸਕ ਇਮਾਰਤਾਂ...
Jan 26, 20242 min read


ਅੱਜ ਹੈ 75ਵਾਂ ਗਣਤੰਤਰ ਦਿਵਸ, ਪੀਐੱਮ ਮੋਦੀ ਨੇ ਦੇਸ਼ ਵਾਸੀਆਂ ਨੂੰ ਦਿੱਤੀ ਵਧਾਈ
26/01/2024 ਭਾਰਤੀ ਅੱਜ 75ਵਾਂ ਗਣਤੰਤਰ ਦਿਵਸ ਪੂਰੇ ਉਤਸ਼ਾਹ ਨਾਲ ਮਨਾ ਰਹੇ ਹਨ। ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਗਣਤੰਤਰ ਦਿਵਸ 'ਤੇ ਮੁੱਖ ਮਹਿਮਾਨ ਬਣਨ ਲਈ 2...
Jan 26, 20241 min read


ਬਾਰਡਰ ਸੀਲ...ਦਿੱਲੀ ਦੀਆਂ ਕਈ ਸੜਕਾਂ ਬੰਦ, ਬੱਸਾਂ ਦੇ ਰੂਟ ਬਦਲੇ; ਪੜ੍ਹੋ ਗਣਤੰਤਰ ਦਿਵਸ 'ਤੇ ਟ੍ਰੈਫਿਕ ਐਡਵਾਈਜ਼ਰੀ
26/01/2024 26 ਜਨਵਰੀ ਨੂੰ ਹੋਣ ਵਾਲੀ ਗਣਤੰਤਰ ਦਿਵਸ ਪਰੇਡ ਲਈ ਡਿਊਟੀ ਮਾਰਗ 'ਤੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਦਿੱਲੀ ਭਰ ਵਿਚ ਦਿੱਲੀ ਪੁਲਿਸ ਦੇ 40 ਹਜ਼ਾਰ...
Jan 26, 20242 min read


ਸ਼੍ਰੀ ਦੁਰਗਿਆਨਾ ਤੀਰਥ ਨੂੰ ਮੁੜ ਬੰਬ ਨਾਲ ਉਡਾਉਣ ਦੀ ਧਮਕੀ, ਖ਼ਾਲਿਸਤਾਨੀ ਸਮਰਥਕਾਂ ਨੇ ਕਿਹਾ- ਗੋਲਡਨ ਟੈਂਪਲ ਨੂੰ ਚਾਬੀ ਸੌਂਪੋ ਨਹੀਂ ਤਾਂ...
25/01/2024 ਅੰਮ੍ਰਿਤਸਰ ਦੇ ਮਸ਼ਹੂਰ ਸੈਰ-ਸਪਾਟਾ ਸਥਾਨਾਂ 'ਚੋਂ ਇਕ ਦੁਰਗਿਆਣਾ ਤੀਰਥ ਨੂੰ ਇਕ ਵਾਰ ਫਿਰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਇਹ ਦੂਜੀ ਵਾਰ ਹੈ ਜਦੋਂ...
Jan 25, 20241 min read


9,999 ਹੀਰਿਆਂ ਦੀ ਵਰਤੋਂ ਕਰਕੇ ਇਸ ਕਲਾਕਾਰ ਨੇ ਬਣਾਈ ਰਾਮ ਮੰਦਰ ਦੀ ਸ਼ਾਨਦਾਰ ਕਲਾਕ੍ਰਿਤੀ, ਵੀਡੀਓ ਆਈ ਸਾਹਮਣੇ
21/01/2024 ਅਯੁੱਧਿਆ ਉਸ ਪਲ ਲਈ ਪੂਰੀ ਤਰ੍ਹਾਂ ਤਿਆਰ ਹੈ ਜਿਸ ਦਾ ਰਾਮ ਭਗਤ ਸਾਲਾਂ ਤੋਂ ਇੰਤਜ਼ਾਰ ਕਰ ਰਹੇ ਹਨ। 22 ਜਨਵਰੀ ਨੂੰ ਹੋਣ ਵਾਲੇ ਪ੍ਰਾਣ ਪ੍ਰਤਿਸ਼ਠਾ ਸਮਾਗਮ...
Jan 21, 20241 min read


ਦੇਸ਼ 'ਚ JN.1 ਵੇਰੀਐਂਟ ਦੇ ਮਰੀਜ਼ਾਂ ਦੀ ਗਿਣਤੀ 1378 ਤੱਕ ਪਹੁੰਚੀ, ਜਾਣੋ ਕਿਹੜੇ ਸੂਬੇ 'ਚ ਕਿੰਨੇ ਕੇਸ ਹੋਏੇ ਦਰਜ
19/01/2024 ਦੇਸ਼ ਵਿੱਚ ਕੋਵਿਡ-19 ਦੇ ਨਵੇਂ ਵੇਰੀਐਂਟ JN.1 ਦੇ ਮਾਮਲੇ ਵਧ ਕੇ 1,378 ਹੋ ਗਏ ਹਨ। ਸ਼ੁੱਕਰਵਾਰ ਨੂੰ ਮਨੀਪੁਰ 'ਚ JN.1 ਦਾ ਪਹਿਲਾ ਮਰੀਜ਼ ਪਾਇਆ ਗਿਆ...
Jan 19, 20241 min read


ਪੰਜਾਬ ਦਾ ਇੱਕ ਹੋਰ ਫੌਜੀ ਜਵਾਨ ਜੰਮੂ-ਕਸ਼ਮੀਰ ‘ਚ ਸ਼ਹੀਦ, 6 ਭੈਣਾਂ ਦਾ ਇਕਲੌਤਾ ਭਰਾ ਸੀ ਅਜੈ ਸਿੰਘ
19/01/2024 ਰਾਜੌਰੀ ਜ਼ਿਲ੍ਹੇ ਦੇ ਨੌਸ਼ਹਿਰਾ ਸੈਕਟਰ ਵਿੱਚ ਬਾਰੂਦੀ ਸੁਰੰਗ ਦੇ ਧਮਾਕੇ ਵਿੱਚ ਪੰਜਾਬ ਦਾ ਇੱਕ ਅਗਨੀਵੀਰ ਜਵਾਨ ਸ਼ਹੀਦ ਹੋ ਗਿਆ। ਸ਼ਹੀਦ ਅਜੈ ਸਿੰਘ...
Jan 19, 20241 min read


ਮੋਦੀ ਸਰਕਾਰ ਨੇ ਆਉਂਦੇ ਇੱਕ ਸਾਲ ਤੱਕ ਤੇਲ ਦੀਆਂ ਕੀਮਤਾਂ ਨਾ ਵਧਾਉਣ ਦਾ ਲਿਆ ਫ਼ੈਸਲਾ
19/01/2024 ਮੋਦੀ ਸਰਕਾਰ ਨੇ ਖਾਣ ਵਾਲੇ ਤੇਲ ਦੀਆਂ ਕੀਮਤਾਂ ਨੂੰ ਲੈ ਕੇ ਵੱਡਾ ਫੈਸਲਾ ਲਿਆ ਹੈ। ਵਧਦੀ ਮਹਿੰਗਾਈ ਤੋਂ ਆਮ ਲੋਕਾਂ ਨੂੰ ਰਾਹਤ ਦੇਣ ਲਈ ਸਰਕਾਰ ਨੇ ਤੇਲ...
Jan 19, 20241 min read


ਕੀ 22 ਜਨਵਰੀ ਦੇ ਇਤਿਹਾਸਕ ਦਿਨ ‘ਤੇ ਬੈਂਕਾਂ ‘ਚ ਵੀ ਹੋਵੇਗੀ ਛੁੱਟੀ ?
19/01/2024 ਕੀ 22 ਜਨਵਰੀ ਨੂੰ ਅਯੁੱਧਿਆ ‘ਚ ਰਾਮ ਮੰਦਿਰ ਦੇ ਪਵਿੱਤਰ ਦਿਹਾੜੇ ਨੂੰ ਹੋਵੇਗੀ ਬੈਂਕ ਛੁੱਟੀ? ਹੁਣ ਇਸ ਬਾਰੇ ਤਸਵੀਰ ਸਪੱਸ਼ਟ ਹੋ ਗਈ ਹੈ। ਕੇਂਦਰ ਸਰਕਾਰ...
Jan 19, 20242 min read


ਰਾਮ ਮੰਦਿਰ ਦੇ ਪਾਵਨ ਅਸਥਾਨ ਤੋਂ ਰਾਮਲਲਾ ਦੀ ਮੂਰਤੀ ਦੀ ਪਹਿਲੀ ਤਸਵੀਰ ਆਈ ਸਾਹਮਣੇ, ਮਨਮੋਹਕ ਸੁੰਦਰਤਾ ਨੇ ਸਭ ਨੂੰ ਆਪਣੇ ਵੱਲ ਖਿੱਚਿਆ
19/01/2024 ਅਯੁੱਧਿਆ 'ਚ ਰਾਮ ਮੰਦਰ ਦੇ ਪਾਵਨ ਅਸਥਾਨ 'ਚੋਂ ਭਗਵਾਨ ਰਾਮ ਦੀ ਬਾਲ ਸਰੂਪ ਮੂਰਤੀ ਦੀ ਪਹਿਲੀ ਤਸਵੀਰ ਸਾਹਮਣੇ ਆਈ ਹੈ। ਹਾਲਾਂਕਿ ਮੂਰਤੀ ਅਜੇ ਵੀ ਢੱਕੀ ਹੋਈ...
Jan 19, 20241 min read


ਅੱਤ+ਵਾਦ ਵਿਰੋਧੀ ਦਸਤੇ ਨੇ 'ਅਯੁੱਧਿਆ' ਤੋਂ 3 ਸ਼ੱਕੀਆਂ ਨੂੰ ਹਿਰਾ+ਸਤ 'ਚ ਲਿਆ
19/01/2024 22 ਜਨਵਰੀ ਨੂੰ ਰਾਮ ਮੰਦਰ ਦੇ 'ਪ੍ਰਾਣ ਪ੍ਰਤਿਸ਼ਠਾ' ਸਮਾਰੋਹ ਤੋਂ ਪਹਿਲਾਂ, ਉੱਤਰ ਪ੍ਰਦੇਸ਼ ਦੇ ਅੱਤਵਾਦ ਵਿਰੋਧੀ ਦਸਤੇ (ਏਟੀਐਸ) ਨੇ ਵੀਰਵਾਰ ਨੂੰ ਅਯੁੱਧਿਆ...
Jan 19, 20241 min read


ਧੁੰਦ ਕਾਰਨ ਸ਼ਤਾਬਦੀ ਤੇ ਸੱਚਖੰਡ ਐਕਸਪ੍ਰੈਸ ਰੱਦ, ਫਲਾਈਟ ਲੇਟ ਹੋਣ ਕਾਰਨ ਯਾਤਰੀਆਂ ਨੇ ਕੀਤਾ ਹੰਗਾਮਾ
18/01/2024 ਮੰਗਲਵਾਰ ਦੁਪਹਿਰ ਨੂੰ ਧੁੱਪ ਨਿਕਲਣ ਤੋਂ ਬਾਅਦ ਸ਼ਾਮ ਤੱਕ ਧੁੰਦ ਪੈਣੀ ਸ਼ੁਰੂ ਹੋ ਗਈ ਸੀ। ਜਿਸ ਦਾ ਅਸਰ ਬੁੱਧਵਾਰ ਸਵੇਰੇ ਵੀ ਦੇਖਣ ਨੂੰ ਮਿਲਿਆ ਅਤੇ ਦੁਪਹਿਰ...
Jan 18, 20242 min read


Good NEWS ! इतने रूपए तक घटेंगे Petrol-Diesel के रेट
17/01/2024 बस, कुछ दिन का और इंतज़ार करें, देश की जनता के लिए अब गुड न्यूज़ आने वाली है। सब कुछ ऐसे ही चलता रहा तो सरकार जल्द ही पैट्रोल...
Jan 17, 20242 min read


FASTag KYC ਕਰਵਾਉਣ ਲਈ ਫਾਲੋ ਕਰੋ ਇਹ ਸਟੈੱਪਸ, ਇਹ ਹੈ ਆਫਲਾਈਨ ਤੇ ਆਨਲਾਈਨ ਮੋਡ ਦਾ ਪੂਰਾ ਪ੍ਰੋਸੈੱਸ
16/01/2024 ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ (NHAI) ਆਪਣੀ ਵਨ ਵਹੀਕਲ, ਵਨ ਫਾਸਟੈਗ ਪਹਿਲਕਦਮੀ ਸ਼ੁਰੂ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਇਹ ਪਹਿਲਕਦਮੀਆਂ...
Jan 16, 20241 min read


31 ਜਨਵਰੀ ਤਕ ਨਹੀਂ ਕੀਤਾ ਇਹ ਕੰਮ ਤਾਂ ਚੱਲਣਾ ਬੰਦ ਹੋ ਜਾਵੇਗਾ FASTag
16/01/2024 ‘ਇਕ ਵਾਹਨ, ਇਕ ਫਾਸਟੈਗ’ ਮੁਹਿੰਮ ਸ਼ੁਰੂ ਕਰਨ ਦੇ ਨਾਲ ਐੱਨਐੱਚਏਆਈ ਨੇ ਟੋਲ ਪਲਾਜ਼ਾ ’ਚ ਲੋਕਾਂ ਨੂੰ ਹੋ ਰਹੀ ਦੇਰੀ ਅਤੇ ਅਸੁਵਿਧਾ ਨੂੰ ਦੂਰ ਕਰਨ ਲਈ 31...
Jan 16, 20241 min read


26 ਜਨਵਰੀ ਨੂੰ ਤਿਰੰਗਾ ਨਹੀਂ ਲਹਿਰਾਉਣਗੇ ਅਮਨ ਅਰੋੜਾ ! HC ਨੇ ਪੰਜਾਬ ਸਰਕਾਰ ਨੂੰ ਜਾਰੀ ਕੀਤਾ ਨੋਟਿਸ
16/01/2024 ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਕੈਬਨਿਟ ਮੰਤਰੀ ਅਮਨ ਅਰੋੜਾ ਨੂੰ ਸੁਨਾਮ ਅਦਾਲਤ ਵੱਲੋਂ ਸੁਣਾਈ ਦੋ ਸਾਲ ਦੀ ਸਜ਼ਾ ਦੇ ਮਾਮਲੇ 'ਚ ਪੰਜਾਬ ਸਰਕਾਰ ਨੂੰ...
Jan 16, 20241 min read


ਇਸ ਦਿਨ ਹੈ ਸਾਲ ਦਾ ਪਹਿਲਾ ਸੂਰਜ ਗ੍ਰਹਿਣ {Solar Eclipse 2024}
15/01/2024 ਸਨਾਤਨ ਧਰਮ 'ਚ ਸੂਰਜ ਤੇ ਚੰਦਰ ਗ੍ਰਹਿਣ ਦਾ ਵਿਸ਼ੇਸ਼ ਮਹੱਤਵ ਹੈ। ਇਸ ਸਾਲ ਚਾਰ ਗ੍ਰਹਿਣ ਲੱਗਣਗੇ। ਦੋ ਸੂਰਜ ਗ੍ਰਹਿਣ ਤੇ ਦੋ ਚੰਦਰ ਗ੍ਰਹਿਣ ਹੋਣਗੇ। ਭਾਵੇਂ...
Jan 15, 20242 min read


ਅਮਿਤਾਭ ਬੱਚਨ ਦੇ ਹੱਥ ਦੀ ਹੋਈ ਸਰਜਰੀ, 81 ਸਾਲਾ ਅਦਾਕਾਰ ਨੇ ਗੁੱਟ ’ਤੇ ਲਗਾਇਆ ਹੈ ਬੈਂਂਡੇਜ
15/01/2024 ਬਿਗ ਬੀ ਅਮਿਤਾਭ ਬੱਚਨ ਨੇ ਕਿਹਾ ਕਿ ਉਨ੍ਹਾਂ ਦੀ ਹੱਥ ਦੀ ਸਰਜਰੀ ਹੋਈ ਹੈ ਪਰ ਉਨ੍ਹਾਂ ਨੇ ਇਸ ਬਾਰੇ ਕੋਈ ਵੇਰਵਾ ਸਾਂਝਾ ਨਹੀਂ ਕੀਤਾ। ਇੰਡੀਅਨ ਸਟ੍ਰੀਟ...
Jan 15, 20241 min read


ਘੋੜੀ ਚੜ੍ਹਨ ਲਈ ਤਿਆਰ ਮੁਕੇਸ਼ ਅੰਬਾਨੀ ਦਾ ਬੇਟਾ, ਅਨੰਤ-ਰਾਧਿਕਾ ਦੇ ਵਿਆਹ ਦਾ ਕਾਰਡ ਹੋਇਆ ਵਾਇਰਲ
14/01/2024 ਅੰਬਾਨੀ ਪਰਿਵਾਰ ‘ਚ ਇਕ ਵਾਰ ਫਿਰ ਤੋਂ ਸ਼ਹਿਨਾਈ ਗੂੰਜਣ ਜਾ ਰਹੀ ਹੈ। ਮੁਕੇਸ਼ ਅੰਬਾਨੀ ਦੇ ਵੱਡੇ ਬੇਟੇ ਅਨੰਤ ਅੰਬਾਨੀ ਜਲਦੀ ਹੀ ਘੋੜੀ ਦੀ ਸਵਾਰੀ ਕਰਨ ਜਾ...
Jan 14, 20242 min read
bottom of page