top of page



ਲੁਧਿਆਣਾ ਪੁਲਿਸ ਦੀ SHO ਨਾਲ ਹੋਇਆ ਰੇਪ, ਨਸ਼ੀਲੀ ਚੀਜ਼ ਪਿਲਾ ਕੇ ਕੀਤਾ ਸ਼ਰੀਰਕ ਸ਼ੋਸ਼ਣ
24/07/2026 ਲੁਧਿਆਣਾ ਪੁਲਿਸ ਕਮਿਸ਼ਨਰੇਟ ਅਧੀਨ ਆਉਂਦੇ ਇੱਕ ਥਾਣੇ ਚ ਤਾਇਨਾਤ ਮਹਿਲਾ SHO ਨੇ ਇੱਕ ਵਿਅਕਤੀ ਖਿਲਾਫ ਸ਼ਰੀਰਕ ਸ਼ੋਸ਼ਣ ਕਰਨ ਦਾ ਕੇਸ ਦਰਜ ਕਰਵਾਇਆ ਹੈ। ਪੜਤਾਲ ਕਰਨ ਤੋਂ ਬਾਅਦ ਦਾਖਾ ਥਾਣੇ ਵਿਖੇ ਕੇਸ ਦਰਜ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਦੋਸ਼ੀ ਵੀ ਪੰਜਾਬ ਪੁਲਿਸ ਚ ਅਫਸਰ ਹੈ ਅਤੇ ਇੱਕ ਵੱਡੇ ਅਫਸਰ ਦਾ ਪੁੱਤਰ ਹੈ।ਜਾਣਕਾਰੀ ਅਨੁਸਾਰ ਮਹਿਲਾ ਪੁਲਿਸ ਅਫਸਰ ਨੇ ਪੁਲਿਸ ਨੂੰ ਦਿੱਤੇ ਬਿਆਨ ਵਿੱਚ ਦੱਸਿਆ ਹੈ ਕਿ ਉਸਦੀ ਦੋਸ਼ੀ ਨਾਲ ਜਾਣ ਪਹਿਚਾਣ ਇੰਸਟਾਗ੍ਰਾਮ ਰਾਹੀਂ ਹੋਈ । 2023 ਵਿੱਚ ਦੋਸ਼ੀ ਨੇ ਉਸਨੂੰ ਚਾਹ ਪੀਣ ਦੇ ਬਹਾਨੇ ਬੁਲਾਇਆ ਅਤੇ ਇੱਕ ਹੋਟਲ ਵਿੱਚ ਲੈ ਗਿਆ ਜਿੱਥੇ ਉਸਨੁੰ ਚਾਹ ਵਿੱਚ ਨਸ਼ੀਲ
Jul 241 min read
bottom of page