ਅਨੁਪਮ ਖੇਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਕੀਤੀ ਮੁਲਾਕਾਤ
- bhagattanya93
- Apr 24, 2022
- 1 min read
24 APRIL,2022

ਨਰਿੰਦਰ ਮੋਦੀ ਜੀ, ਅੱਜ ਤੁਹਾਨੂੰ ਮਿਲ ਕੇ ਬਹੁਤ ਖੁਸ਼ੀ ਹੋਈ। ਤੁਸੀਂ ਦੇਸ਼ ਵਾਸੀਆਂ ਲਈ ਦਿਨ ਰਾਤ ਮਿਹਨਤ ਕਰ ਰਹੇ ਹੋ, ਉਹ ਪ੍ਰੇਰਨਾਦਾਇਕ ਹੈ।

ਮੇਰੀ ਮਾਂ ਵਲੋਂ ਤੁਹਾਡੀ ਰੱਖਿਆ ਲਈ ਭੇਜੀ ਗਈ ਰੁਦਰਾਕਸ਼ ਮਾਲਾ,ਜਿਸ ਤਰ੍ਹਾਂ ਤੁਸੀਂ ਸਵੀਕਾਰ ਕੀਤੀ, ਉਸ ਨੂੰ ਅਸੀਂ ਹਮੇਸ਼ਾ ਯਾਦ ਰੱਖਾਂਗੇ।
ਜੈ ਹਿੰਦ!ਜੈ ਭਾਰਤ!





Comments