ਚੰਡੀਗੜ੍ਹ ਪ੍ਰਸ਼ਾਸਨ ਨੇ ਲਿਆ ਵੱਡਾ ਐਕਸ਼ਨ
- bhagattanya93
- Apr 24, 2022
- 1 min read
Updated: Apr 25, 2022
24 APRIL,2022

ਮੁੱਖ ਮੰਤਰੀ ਭਗਵੰਤ ਮਾਨ ਤੇ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਦੇ ਸਮਰਥਕਾਂ ਨੂੰ ਲਾਇਆ 31294 ਦਾ ਜ਼ੁਰਮਾਨਾ। ਬਿਨਾਂ ਮਨਜ਼ੂਰੀ ਦੇ ਚੰਡੀਗੜ੍ਹ 'ਚ ਲਾਏ ਪੋਸਟਰ ਤੇ ਹੋਰਡਿੰਗ।





Comments