ਮੰਤਰੀ ਹਰਭਜਨ ਸਿੰਘ ETO ਦਾ ਬਦਲਿਆ ਵਿਭਾਗ, ਸੰਜੀਵ ਅਰੋੜਾ ਨੂੰ ਦਿੱਤਾ ਬਿਜਲੀ ਮੰਤਰਾਲਾ ਦੀ ਜਿੰਮੇਵਾਰੀ
- bhagattanya93
- Aug 18
- 1 min read
18/08/2025

ਪੰਜਾਬ ਕੈਬਨਿਟ ਮੰਤਰੀਆਂ ਦੇ ਵਿਭਾਗਾਂ ਦਾ ਫੇਰਬਦਲ ਕੀਤਾ ਗਿਆ ਹੈ। ਹਰਭਜਨ ਈਟੀਓ ਤੋਂ ਬਿਜਲੀ ਵਿਭਾਗ ਵਾਪਸ ਲੈ ਕੇ ਸੰਜੀਵ ਅਰੋੜਾ ਨੂੰ ਦੇ ਦਿੱਤਾ ਗਿਆ ਹੈ। ਹੁਣ ਹਰਭਜਨ ਸਿੰਘ ਈਟੀਓ ਕੋਲ ਸਿਰਫ਼ ਲੋਕ ਨਿਰਮਾਣ ਵਿਭਾਗ (PWD) ਹੈ।ਸੰਜੀਵ ਅਰੋੜਾ ਕੋਲ ਪਹਿਲਾਂ ਹੀ ਹਨ ਇੰਡਸਟਰੀਜ਼, NRI ਅਤੇ ਨਿਵੇਸ਼ ਪ੍ਰੋਹਤਸਾਨ ਵਿਭਾਗ






Comments