CM Bhagwant mann ਨੇ Raghav Chadha ਨੂੰ ਵਿਆਹ ਦੀਆਂ ਦਿੱਤੀਆਂ ਵਧਾਈਆਂ, Social Media ‘ਤੇ ਸਾਂਝੀ ਕੀਤੀ ਤਸਵੀਰ
- bhagattanya93
- Sep 26, 2023
- 1 min read
26 September,2023

CM ਭਗਵੰਤ ਮਾਨ ਨੇ Raghav Chadha ਤੇ Parineeti Chopra ਨੂੰ ਵਿਆਹ ਦੀਆਂ ਵਧਾਈਆਂ ਦਿੱਤੀਆਂ। ਮੁੱਖ ਮੰਤਰੀ ਮਾਨ ਨੇ ਸੋਸ਼ਲ ਮੀਡੀਆ ਰਾਘਵ ਤੇ ਪਰਿਣੀਤੀ ਦੇ ਵਿਆਹ ਦੀ ਤਸਵੀਰ ਸਾਂਝੀ ਕਰਕੇ ਲਿਖਿਆ ‘ਛੋਟੇ ਵੀਰ Raghav ਤੇ Parineeti Chopra ਨੂੰ ਜ਼ਿੰਦਗੀ ਦੇ ਨਵੇਂ ਸਫ਼ਰ ਲਈ ਢੇਰ ਸਾਰੀਆਂ ਸ਼ੁੱਭਕਾਮਨਾਵਾਂ ਤੇ ਵਧਾਈਆਂ । ਜੋੜੀ ਸਦਾ ਸਲਾਮਤ ਰਹੇ। ਖੁਸ਼ੀਆਂ ਤੇ ਚਿਹਰਿਆਂ ‘ਤੇ ਰੌਣਕਾਂ ਇਸੇ ਤਰ੍ਹਾਂ ਬਰਕਰਾਰ ਰਹਿਣ ।

Comments