ਹੋ ਗਈ ਤਸਵੀਰ ਸਾਫ, ਜਾਣੋ ਕਿਸ ਦੇ ਹੱਥ ਆ ਰਿਹਾ ਹੈ ਲੁਧਿਆਣੇ ਦਾ ਪੱਛਮੀ ਹਲਕਾ
- bhagattanya93
- Jun 23
- 1 min read
23/06/2025

ਗਿਆਰਵੇਂ ਰੁਝਾਨਾਂ ਵਿੱਚ ਆਮ ਆਦਮੀ ਪਾਰਟੀ ਦੇ ਸੰਜੀਵ ਅਰੋੜਾ ਕਾਂਗਰਸ ਦੇ ਭਾਰਤ ਭੂਸ਼ਣ ਆਸ਼ੂ ਨਾਲੋਂ 7482 ਵੋਟਾਂ ਅੱਗੇ ਚੱਲ ਰਹੇ ਹਨ। ਆਪ ਦੇ ਸੰਜੀਵ ਅਰੋੜਾ ਨੂੰ 27695 ਅਤੇ ਕਾਂਗਰਸ ਦੇ ਭਾਰਤ ਭੂਸ਼ਣ ਆਸ਼ੂ ਨੂੰ 20213 ਵੋਟਾਂ ਮਿਲੀਆਂ ਹਨ ਜਦ ਕਿ ਭਾਜਪਾ ਦੇ ਜੀਵਨ ਗੁਪਤਾ ਨੂੰ 15824 ਮਿਲੀਆਂ ਅਤੇ ਅਕਾਲੀ ਦਲ ਦੇ ਪਰਉਪਕਾਰ ਸਿੰਘ ਘੁੰਮਣ ਨੂੰ 6133 ਵੋਟਾਂ ਮਿਲੀਆਂ ਹਨ ਹੁਣ ਈਵੀਐਮ ਮਸ਼ੀਨਾਂ ਤੇ ਵੋਟਾਂ ਦੀ ਗਿਣਤੀ ਜਾਰੀ ਹੈ।






Comments