Arena Animation ਲੁਧਿਆਣਾ ਨੇ ਆਪਣੀ 19ਵੀਂ ਵਰੇਗੰਢ ਮਨਾਈ
- bhagattanya93
- Apr 16, 2024
- 1 min read
16/04/2024
ਸਾਲ 2005 ਵਿੱਚ ਸ਼ੁਰੂ ਹੋਈ Arena Animation ਲੁਧਿਆਣਾ ਨੇ Graphics, Animation ਅਤੇ VFX ਦੇ ਖੇਤਰ ਵਿੱਚ 3000 ਤੋਂ ਵੱਧ ਵਿਦਿਆਰਥੀਆਂ ਨੂੰ ਸਫਲਤਾ ਪੂਰਵਕ ਸਿਖਾਈ ਦੇਣ ਅਤੇ ਵਿਦਿਆਰਥੀਆ ਨੂੰ ਰੱਖਣ ਤੇ ਆਪਣਾ 19 ਸਾਲਾ ਦਾ ਜਸ਼ਨ ਮਨਾਇਆ।
ਵਰੇਗੰਢ ਮੌਕੇ ਇਤਿਹਾਸਿਕ, ਸੱਭਿਆਚਾਰਕ ਅਤੇ ਕਲਾਤਮਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ।
ਦਿਨ ਦੀ ਸ਼ੁਰੂਆਤ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾ ਕੇ ਕੀਤੀ ਗਈ, ਇਸ ਤੋਂ ਬਾਅਦ ਸਟਾਫ, ਵਿਦਿਆਰਥੀਆਂ ਤੇ ਮਹਿਮਾਨਾਂ ਨੂੰ ਸਮਾਨ ਦਿੱਤਾ ਤੇ ਸੰਗਤ ਨੂੰ ਲੰਗਰ ਛੱਕਿਆ ਗਿਆ ।
ਇਸ ਦੌਰਾਨ Aptech ਦੇ ਮੁੱਖੀ ਮਨੀਸ਼ ਗੁਪਤਾ ਵਲੋਂ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਗਈ, ਪ੍ਰਾਚੀ ਦੀਵਾਨ ਸਚਦੇਵਾ ਨੇ ਨਿੱਜੀ ਤੋਰ ਤੇ ਇਨਾਮਾ ਦੀ ਵੰਡ ਕੀਤੀ ਵਿਦਿਆਰਥੀਆ ਨੂੰ ਉਹਨਾਂ ਦੀਆ ਪ੍ਰਾਪਤੀਆ ਲਈ ਉਹਨਾਂ ਨੂੰ ਤਹਿ ਦਿਲੋਂ ਵਧਾਈਆ ਦਿੱਤੀਆ







Comments