ਪਵਨ ਮੁੰਜਾਲ ਤੇ ਤਿੰਨ ਹੋਰਾਂ ਖਿਲਾਫ਼ ਦਿੱਲੀ ਪੁਲਿਸ ਨੇ ਮਾਮਲਾ ਕੀਤਾ ਦਰਜ
- Ludhiana Plus
- Oct 10, 2023
- 1 min read
10 ਅਕਤੂਬਰ

ਦਿੱਲੀ ਪੁਲਿਸ ਨੇ ਪਵਨ ਮੁੰਜਾਲ ਤੇ ਤਿੰਨ ਹੋਰ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ, ਇੱਕ ਪੁਲਿਸ ਪ੍ਰਤੀਨਿਧੀ ਅਤੇ ਰਾਇਟਰਜ਼ ਦੁਆਰਾ ਸੋਮਵਾਰ ਨੂੰ ਦੇਖੀ ਗਈ FIR ਦੀ ਇੱਕ ਕਾਪੀ ਦੇ ਮੁਤਾਬਕ ਭਾਰਤ ਦੀ ਦਿੱਲੀ ਪੁਲਿਸ ਨੇ ਹੀਰੋ ਮੋਟੋਕਾਰਪ ਅਤੇ ਇਸਦੇ ਚੇਅਰਮੈਨ, ਪਵਨ ਮੁੰਜਾਲ ਦੇ ਖਿਲਾਫ ਜਾਅਲਸਾਜ਼ੀ ਅਤੇ ਧੋਖਾਧੜੀ ਦੇ ਦੋਸ਼ਾਂ 'ਤੇ ਮਾਮਲਾ ਦਰਜ ਕੀਤਾ ਹੈ ਇਹ ਪਹਿਲੀ ਵਾਰ ਨਹੀਂ ਬਲਕਿ ਪਹਿਲਾ ਵੀ ਕਈ ਵਾਰ ਉਹਨਾਂ ਤੇ ਕਾਰਵਾਈ ਹੋ ਚੁੱਕੀ ਹੈ ।
ਬਰੈਂਸ ਲੌਜਿਸਟਿਕਸ, (ਜੋ ਕਿ ਹੀਰੋ ਨੂੰ ਸੇਵਾ ਪ੍ਰਦਾਨ ਕਰਨ ਵਾਲੀ ਕੰਪਨੀ ਸੀ) ਵੱਲੋ ਕਮ੍ਪਨੀ ਤੇ ਦੋਸ਼ ਲਗਾਏ ਗਏ ,ਇਸਦੇ ਨਾਲ ਹੀ ਕਮ੍ਪਨੀ ਨੇ ਮੁੰਜਾਲ ਸਣੇ ਹੋਰ ਤੇ ਜਾਲਸਾਜ਼ੀ ਤੇ ਜਾਅਲੀ ਖਾਤਾ ਬੁੱਕ ਕਰਨ ਦਾ ਦੋਸ਼ ਲਗਾਇਆ ਹੈ ।





Comments