ਮਾਨ ਸਰਕਾਰ ਵਲ਼ੋਂ ਪੰਜਾਬ ਯੋਜਨਾ ਬੋਰਡ ਭੰਗ
- bhagattanya93
- Apr 26, 2022
- 1 min read
26 April,2022

ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ ਪੰਜਾਬ ਰਾਜ ਯੋਜਨਾ ਬੋਰਡ ਨੂੰ ਭੰਗ ਕਰ ਦਿੱਤਾ ਹਣ। ਪਹਿਲੋਂ ਜਿਸ ਦੀ ਚੇਅਰਮੈਨ ਰਜਿੰਦਰ ਕੌਰ ਭੱਠਲ ਸਨ, ਜਿਨ੍ਹਾਂ ਦੀ ਨਿਯੁਕਤੀ ਅਮਰਿੰਦਰ ਸਰਕਾਰ ਨੇ ਕਿਤੀ ਸੀ। ਇਸ ਦੇ ਨਾਲ ਹੀ ਭਗਵੰਤ ਮਾਨ ਸਰਕਾਰ ਨੇ ਸਾਰੇ ਜਿਲਿਆਂ ਦੇ ਯੋਜਨਾ ਬੋਰਡ ਵੀ ਭੰਗ ਕਰ ਦਿਤੇ ਹਣ । ਪੰਜਾਬ ਸਰਕਾਰ ਮੁਤਾਬਕ ਹੁਣ 'ਆਰਥਿਕ ਨੀਤੀ' ਅਤੇ 'ਪਲਾਨਿੰਗ ਬੋਰਡ' ਦਾ ਗਠਨ ਕਿਤਾ ਜਾਵੇਗਾ।
ਰਾਜਪਾਲ ਪੰਜਾਬ ਨੇ ਉੱਤੇ ਮੋਹਰ ਲਗਾ ਦੀਤੀ ਹੈ ਅਤੇ ਐਡਵੋਕੇਟ ਜਰਨਲ ਨੂੰ ਸਰਕਾਰ ਨੇ ਹੁਕਮ ਦਿੱਤਾ ਹੈ ਕੇ ਨੇਵ ਬੋਰਡ ਦੀ ਰੂਪ ਰੇਖਾ ਤਿਆਰ ਕਿਤੀ ਜਾਵੇ। ਨਵੇ ਗਠਿਤ ਕਿੱਤੇ ਜਾਣ ਵਾਲੇ ਬੋਰਡ ਦੇ ਚੇਅਰਮੈਨ ਭਗਵੰਤ ਮਾਨ ਹੋਣਗੇ । ਦੋ ਵਾਈਸ ਚੇਅਰਮੈਨ ਲਗਾਏ ਜਾਣਗੇ ਜਿਸ ਵਿਚ ਮਾਹਰ ਸ਼ਮਿਲ ਹੋਣਗੇ ।
Comments