ਪੰਜਾਬ ਦੇ ਇਸ ਜ਼ਿਲ੍ਹੇ 'ਚ ਅੱਜ ਰਾਤ 9.00 ਵਜੇ ਤੋਂ ਸਵੇਰੇ 6.00 ਵਜੇ ਤਕ ਬਲੈਕ ਆਊਟ ਰਹੇਗਾ, ਅੱਧਾ ਘੰਟਾ ਹੋਵੇਗਾ ਮੌਕ ਡ੍ਰਿਲ
- bhagattanya93
- May 10
- 1 min read
10/05/2025

ਮੋਗਾ ਮੌਕ ਡਰਿੱਲ ਦਾ ਸਮਾਂ ਸ਼ਨਿਚਰਵਾਰ ਮਿਤੀ 10 ਮਈ ਨੂੰ ਰਾਤ 8:00 ਵਜੇ ਤੋਂ 08:30 ਤੱਕ ਰਹੇਗਾ। ਬਲੈਕ ਆਊਟ ਦਾ ਸਮਾਂ ਰਾਤ 09:00 ਵਜੇ ਤੋਂ ਸਵੇਰੇ 06:00 ਵਜੇ ਤਕ ਰਹੇਗਾ। ਜ਼ਿਲ੍ਹਾ ਪ੍ਰਸ਼ਾਸਨ ਨੇ ਸਮੂਹ ਜਿਲ੍ਹਾਂ ਵਾਸੀਆਂ ਨੂੰ ਬੇਨਤੀ ਕੀਤੀ ਹੈ ਕਿ ਸੰਕਟ ਦੀ ਸਥਿਤੀ ਨਾਲ ਨਜਿੱਠਣ ਲਈ ਇਹ ਇੱਕ ਅਭਿਆਸ ਪ੍ਰਕਿਰਿਆ ਹੈ। ਇਸ ਦੌਰਾਨ ਡਰਨ ਜਾਂ ਘਬਰਾਉਣ ਦੀ ਜ਼ਰੂਰਤ ਨਹੀ ਹੈ।

Comments