ਪਠਾਨਕੋਟ ਤੇ ਹਮਲਾ,ਹਮਲਾ ਕਰਨ ਵਾਲਾ ਪਾਕਿਸਤਾਨ ਦਾ F16 ਲੜਾਕੂ ਜਹਾਜ ਤੇ 8 ਮਿਜਾਇਲਾਂ ਭਾਰਤ ਨੇ ਸੁੱਟੀਆਂ
- bhagattanya93
- May 8
- 1 min read
08/05/2025

ਭਾਰਤ ਤੇ ਪਾਕਿਸਤਾਨ ਦੇ ਵੱਧ ਰਹੇ ਤਨਾਅ ਦੇ ਚਲਦਿਆਂ ਪਾਕਿਸਤਾਨ ਵੱਲੋਂ ਹੁਣ ਭਾਰਤ ਵੱਲ ਲੁਕਮੇ ਢੰਗ ਨਾਲ ਸ਼ੁਰੂ ਕੀਤੇ ਗਏ ਹਨ। ਜਿਉਂ ਹੀ ਅੱਜ ਸ਼ਾਮ ਜੰਮੂ ਏਅਰਪੋਰਟ ਤੇ ਪਠਾਣਕੋਟ ਦੇ ਏਅਰਵੇਸ ਤੇ ਮਜੈਲਾਂ ਸੁੱਟੀਆਂ ਤੇ ਨਾਲ ਹੀ F 16 ਲੜਾਕੂ ਜਹਾਜ਼ ਨਾਲ ਡਰੋਨ ਸੁੱਟੇ ਤਾਂ ਇੱਥੇ ਹੀ ਵੱਸ ਨਹੀਂ ਭਾਰਤੀ ਫੌਜ ਨੇ ਮੂੰਹ ਤੋੜਵਾਂ ਜਵਾਬ ਦਿੰਦੇ ਆਂ ਪਾਕਿਸਤਾਨ ਵੱਲੋਂ ਛੱਡੀਆਂ ਗਈਆਂ ਅੱਠ ਮਜਾਇਲਾਂ ਨੂੰ ਹਵਾ ਵਿੱਚ ਹੀ ਡੈਡ ਕਰ ਦਿੱਤਾ ਤੇ ਨਾਲ ਹੀ ਡਰੋਨ ਵੀ ਸੁੱਟ ਲਏ । ਇਹ ਚੰਗੀ ਖਬਰ ਹੈ ਕਿ ਭਾਰਤੀ ਫੌਜ ਨੇ ਪਾਕਿਸਤਾਨ ਦਾ ਲੜਾਕੂ ਜਹਾਜ਼ ਸੁੱਟ ਲਿਆ ਹੈ। ਪਠਾਣਕੋਟ ਤੇ ਜੰਮੂ ਵਿਖੇ ਭਾਵੇਂ ਬਲੈਕ ਆਊਟ ਤੱਕ ਕਰ ਦਿੱਤਾ ਗਿਆ ਹੈ ਪਰ ਹਾਲਾਤ ਉੱਥੇ ਆਮ ਵਾਂਗ ਹਨ ਕਿਉਂਕਿ ਲੋਕਾਂ ਦੀ ਰੱਖਿਆ ਭਾਰਤੀ ਫੌਜ ਕਰ ਰਹੀ ਹੈ।
Comments