ਲੁਧਿਆਣਾ 'ਚ ਡਾਕਟਰ ਨੇ ਔਰਤ ਦੇ ਪ੍ਰਾਈਵੇਟ ਪਾਰਟ ‘ਚ ਪਾਈ ਬੋਤਲ! ਹੈਰਾਨ ਕਰਨ ਵਾਲੀ ..
- Jul 30, 2025
- 1 min read
30/07/2025

ਲੁਧਿਆਣਾ ਦੇ ਸਿਵਲ ਲਾਈਨ ਖੇਤਰ ਵਿੱਚ ਇੱਕ ਮਹਿਲਾ ਨੇ ਇੱਕ ਡਾਕਟਰ ‘ਤੇ ਧੋਖਾਧੜੀ ਅਤੇ ਪਰੇਸ਼ਾਨ ਕਰਨ ਦਾ ਦੋਸ਼ ਲਾਇਆ ਹੈ। ਮਹਿਲਾ ਨੇ ਪੁਲਿਸ ਵਿੱਚ ਦਰਜ ਕਰਵਾਈ ਸ਼ਿਕਾਇਤ ਕਿਹਾ ਕਿ ਡਾਕਟਰ ਸੁਮਿਤ ਸੋਫਤ ਨੇ ਉਸ ਨੂੰ ਵਿਆਹ ਦਾ ਝਾਂਸਾ ਦੇ 15 ਸਾਲਾਂ ਤੱਕ ਲਿਵ-ਇਨ ਰਿਲੇਸ਼ਨਸ਼ਿਪ ਵਿੱਚ ਰੱਖਿਆ ਅਤੇ ਬਾਅਦ ਵਿੱਚ ਉਸਨੂੰ ਸਰੀਰਕ ਅਤੇ ਮਾਨਸਿਕ ਤੌਰ 'ਤੇ ਤਸੀਹੇ ਦਿੱਤੇ।





Comments