ਸੀਵਰੇਜ ਦੇ ਮਾੜੇ ਪ੍ਰਬੰਧਾਂ ਨੂੰ ਲੈ ਕੇ ਮੰਤਰੀ ਡਾ. ਰਵਜੋਤ ਦੀ ਵੱਡੀ ਕੀਤੀ ਕਾਰਵਾਈ, JE ਤੇ ਸੈਨੇਟਰੀ ਇੰਸਪੈਕਟਰ ਨੂੰ ਕੀਤਾ ਸਸਪੈਂਡ
- bhagattanya93
- Jul 30
- 1 min read
30/07/2025

ਮੋਰਿੰਡਾ ਨਗਰ ਕੌਂਸਲ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਇਖੇ ਸਥਾਨਕ ਸਰਕਾਰਾ ਮੰਤਰੀ ਰਵਜੋਤ ਸਿੰਘ ਨੇ ਵੱਡਾ ਐਕਸ਼ਨ ਲਿਆ ਹੈ। ਉਨ੍ਹਾਂ ਵੱਲੋਂ ਦੋ ਅਫਸਰਾਂ ਨੂੰ ਸਸਪੈਂਡ ਕੀਤਾ ਗਿਆ ਹੈ। ਇਹ ਕਾਰਵਾਈ ਸੀਵਰੇਜ ਦੇ ਮਾੜੇ ਪ੍ਰਬੰਧਾਂ ਨੂੰ ਲੈ ਕੇ ਕੀਤੀ ਗਈ ਹੈ।
ਜਾਣਕਾਰੀ ਮੁਤਾਬਕ ਮੰਤਰੀ ਮੰਤਰੀ ਰਵਜੋਤ ਨੇ ਅੱਜ ਤੜਕਸਾਰ ਮੋਰਿੰਡਾ ਦਾ ਅਚਨਚੇਤ ਦੌਰਾ ਕੀਤਾ ਜਿਥੇ ਉਨ੍ਹਾਂ ਵੱਲੋਂ JE ਤੇ ਸੈਨੇਟਰੀ ਇੰਸਪੈਕਟਰ ਨੂੰ ਸਸਪੈਂਡ ਕੀਤਾ ਗਿਆ ਹੈ ਤੇ ਨਾਲ ਹੀ ਮੋਰਿੰਡਾ ਨਗਰ ਕੌਂਸਲ ਦੇ EO ਦਾ ਤਬਾਦਲਾ ਵੀ ਕੀਤਾ ਗਿਆ ਹੈ। ਸੀਵਰੇਜ ਪ੍ਰਬੰਧਾਂ ਵਿਚ ਕਮੀ ਦੇ ਚੱਲਦਿਆਂ ਦੋ ਅਫਸਰਾਂ ‘ਤੇ ਗਾਜ਼ ਡਿੱਗੀ ਹੈ।





Comments