top of page



PAU ਦੀ ਸਾਬਕਾ ਵਿਦਿਆਰਥਣ ਆਸਟ੍ਰੇਲੀਆ ਦੀ ਸੰਸਦ ਮੈਂਬਰ ਬਣੀ
23/05/2025 PAU ਦੀ ਸਾਬਕਾ ਵਿਦਿਆਰਥਣ ਡਾ. ਪਰਵਿੰਦਰ ਕੌਰ ਪੱਛਮੀ ਆਸਟ੍ਰੇਲੀਆ ਦੇ ਪਾਰਲੀਮੈਂਟ ਦੀ ਪਹਿਲੀ ਪੰਜਾਬੀ ਔਰਤ ਮੈਂਬਰ ਵਜੋਂ ਸਹੁੰ ਚੁੱਕਣਗੇ। ਨਵੇਂ ਸ਼ਹਿਰ...
May 23, 20251 min read


'ਮੌ*ਤ ਵਰਗਾ ਅਹਿਸਾਸ', ਇੰਡੀਗੋ ਫਲਾਈਟ 'ਚ ਮੌਜੂਦ TMC ਸੰਸਦ ਮੈਂਬਰ ਸਾਗਰਿਕਾ ਘੋਸ਼ ਨੇ ਸੁਣਾਈ ਆਪਬੀਤੀ ; ਸੁਰੱਖਿਅਤ ਲੈਂਡਿੰਗ ਲਈ ਪਾਇਲਟ ਨੂੰ ਕੀਤਾ ਸਲਾਮ
22/05/2025 ਦਿੱਲੀ ਤੋਂ ਸ੍ਰੀਨਗਰ ਜਾ ਰਹੀ ਇੰਡੀਗੋ ਦੀ ਉਡਾਣ ਨੂੰ ਖਰਾਬ ਮੌਸਮ ਕਾਰਨ ਭਾਰੀ ਮੁਸ਼ਕਲਾਂ ਵਿੱਚੋਂ ਲੰਘਣਾ ਪਿਆ। ਇਸ ਜਹਾਜ਼ ਵਿੱਚ ਟੀਐਮਸੀ ਦਾ ਪੰਜ ਮੈਂਬਰੀ...
May 22, 20252 min read


ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ Apple ਦੇ CEO ਨੂੰ ਕਿਹਾ- ਭਾਰਤ 'ਚ ਪਲਾਂਟ ਲਗਾਉਣਾ ਬੰਦ ਕਰੋ
15/05/2025 ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਉਸ ਨੇ ਐਪਲ ਇੰਕ ਨਾਲ ਸੰਪਰਕ ਕੀਤਾ ਹੈ ਅਤੇ ਟਿਮ ਕੁੱਕ ਨੂੰ ਭਾਰਤ ਵਿੱਚ ਪਲਾਂਟ ਬਣਾਉਣਾ ਬੰਦ ਕਰਨ ਲਈ...
May 15, 20252 min read


ਸਕੂਲ ''ਤੇ ਹਵਾਈ ਹਮਲਾ, ਲੜਾਕੂ ਜਹਾਜ਼ ਨੇ ਸੁੱਟਿਆ ਬੰਬ, 20 ਵਿਦਿਆਰਥੀਆਂ ਦੀ ਹੋਈ ਮੌ+ਤ
15/05/2025 ਮਿਆਂਮਾਰ ਦੀ ਫੌਜ ਨੇ ਸੋਮਵਾਰ ਨੂੰ ਦੇਸ਼ ਦੇ ਸਾਗਾਇੰਗ ਇਲਾਕੇ ਦੇ ਇਕ ਸਕੂਲ ’ਤੇ ਹਵਾਈ ਹਮਲਾ ਕੀਤਾ, ਜਿਸ ’ਚ 20 ਵਿਦਿਆਰਥੀਆਂ ਤੇ 2 ਅਧਿਆਪਕਾਂ ਦੀ ਮੌਤ ਹੋ...
May 15, 20251 min read


ਵੱਡੀ ਕਾਰਵਾਈ : ਪਾਕਿਸਤਾਨੀ ਝੰਡੇ ਵੇਚਣ ਵਾਲੀਆਂ ਈ-ਕਾਮਰਸ ਸਾਈਟਾਂ 'ਤੇ ਕੇਂਦਰ ਨੇ Amazon , Flipkart ਤੇ ..
15/05/2025 ਕੇਂਦਰੀ ਖਪਤਕਾਰ ਸੁਰੱਖਿਆ ਅਥਾਰਟੀ ( CCPA ) ਨੇ ਪਾਕਿਸਤਾਨੀ ਰਾਸ਼ਟਰੀ ਝੰਡਿਆਂ ਅਤੇ ਸੰਬੰਧਿਤ ਸਮਾਨ ਦੀ ਵਿਕਰੀ ਨੂੰ ਲੈ ਕੇ Amazon India , Flipkart...
May 15, 20252 min read


ਜਲੰਧਰ 'ਚ ਅਚਾਨਕ ਹੋਣ ਲੱਗੀ Announcement, ਲੋਕਾਂ ਨੂੰ ਪਈਆਂ ਭਾਜੜਾਂ
14/05/2025 ਜਲੰਧਰ - ਸ਼ਹਿਰ ਵਿੱਚ ਟ੍ਰੈਫਿਕ ਸਮੱਸਿਆ ਨੂੰ ਲੈ ਕੇ ਜਲੰਧਰ ਪੁਲਸ ਅਤੇ ਨਗਰ ਨਿਗਮ ਐਕਸ਼ਨ ਵਿੱਚ ਹਨ। ਬੁੱਧਵਾਰ ਦੁਪਹਿਰ ਨੂੰ ਟ੍ਰੈਫਿਕ ਪੁਲਸ ਅਤੇ ਨਗਰ...
May 14, 20251 min read


ਆਪ੍ਰੇਸ਼ਨ ਸਿੰਦੂਰ 'ਚ ਪਾਕਿਸਤਾਨ 'ਚ 9 ਅੱਤਵਾਦੀ ਟਿਕਾਣੇ ਤੇ 11 ਏਅਰਬੇਸ ਤਬਾਹ, ਸੈਟੇਲਾਈਟ ਤਸਵੀਰਾਂ ਦੇ ਰਹੀਆਂ ਹਨ ਸਬੂਤ
12/05/2025 ਭਾਰਤ ਅਤੇ ਪਾਕਿਸਤਾਨ ਵਿਚਕਾਰ ਜੰਗਬੰਦੀ ਹੋ ਗਈ ਹੈ। ਹਾਲਾਂਕਿ, ਆਪ੍ਰੇਸ਼ਨ ਸਿੰਦੂਰ ਤਹਿਤ, ਭਾਰਤ ਨੇ ਪਾਕਿਸਤਾਨ ਵਿੱਚ ਭਾਰੀ ਤਬਾਹੀ ਮਚਾਈ ਹੈ। ਭਾਰਤੀ ਫੌਜ...
May 12, 20252 min read


ਪਾਕਿਸਤਾਨ ਨੇ ਕਬੂਲਿਆ 'ਸਾਡੇ ਕੋਲ ਭਾਰਤ ਦਾ ...',
12/05/2025 ਭਾਰਤ ਅਤੇ ਪਾਕਿਸਤਾਨ ਵਿਚਕਾਰ ਜੰਗਬੰਦੀ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਕਈ ਤਰ੍ਹਾਂ ਦੇ ਦਾਅਵੇ ਕੀਤੇ ਜਾ ਰਹੇ ਹਨ। ਇਨ੍ਹਾਂ ਦਾਅਵਿਆਂ ਵਿੱਚੋਂ ਇੱਕ ਇਹ ਹੈ...
May 12, 20251 min read


ਭਾਰਤ-ਪਾਕਿਸਤਾਨ 'ਚ ਸੁਧਰਨ ਲੱਗੇ ਹਾਲਾਤ, ਕੱਲ੍ਹ ਰਾਤ ਨਹੀਂ ਹੋਇਆ ਕੋਈ ਹਮਲਾ; ਫੌਜ ਦਾ ਆਇਆ ਬਿਆਨ
12/05/2025 ਭਾਰਤ ਅਤੇ ਪਾਕਿਸਤਾਨ ਵਿਚਕਾਰ ਜੰਗਬੰਦੀ ਤੋਂ ਬਾਅਦ ਸਰਹੱਦ 'ਤੇ ਸਥਿਤੀ ਵੀ ਆਮ ਹੋ ਗਈ ਹੈ। ਭਾਰਤੀ ਫੌਜ ਨੇ ਵੀ ਅੱਜ ਕਿਹਾ ਕਿ ਹੁਣ ਕੋਈ ਤਣਾਅ ਨਹੀਂ ਹੈ।...
May 12, 20251 min read


ਫਿਰੋਜ਼ਪੁਰ ਡਰੋਨ ਹਮਲੇ ਦੇ ਜ਼ਖਮੀਆਂ ਨੂੰ ਮਿਲਣਗੇ CM Mann, ਜਾਣਗੇ ਲੁਧਿਆਣਾ DMC ਹਸਪਤਾਲ
11/05/2025 ਮੁੱਖ ਮੰਤਰੀ ਭਗਵੰਤ ਮਾਨ ਅੱਜ ਫਿਰੋਜ਼ਪੁਰ ਡਰੋਨ ਹਮਲੇ ਦੇ ਜ਼ਖਮੀਆਂ ਨੂੰ ਮਿਲਣਗੇ। ਉਹ ਜ਼ਖਮੀ ਨਾਗਰਿਕਾਂ ਦਾ ਹਾਲ ਜਾਣਨ ਲਈ ਲੁਧਿਆਣਾ ਜੀਐਮਸੀ ਪਹੁੰਚਣਗੇ।...
May 11, 20251 min read


पाकिस्तान ने किया सीजफायर का उल्लंघन, चंद घंटों बाद ही दिखाई अपनी नापाक हरकतें
10/05/2025 पाकिस्तान ने एक बार फिर सीमा पर सीजफायर का उल्लंघन किया है। बता दें आज ही अमेरिका के राष्ट्रपति डोनाल्ड ट्रंप के भारत और...
May 10, 20251 min read


ਪਾਕਿ*ਸਤਾਨ ਵੱਲੋਂ ਜੰਗ ਰੋਕਣ ਦਾ ਵੱਡਾ ਸੰਕੇਤ
10/05/2025 ਪਾਕਿਸਤਾਨ ਦੇ ਵਿਦੇਸ਼ ਮੰਤਰੀ ਇਸਹਾਕ ਡਾਰ ਦਾ ਵੱਡਾ ਬਿਆਨ 'ਜੇਕਰ ਭਾਰਤ ਹਮਲੇ ਰੋਕ ਦੇਵੇ ਤਾਂ ਅਸੀਂ ਵੀ ਜੰਗ ਤੋਂ ਪਿੱਛੇ ਹਟਣ ਲਈ ਤਿਆਰ ਹਾਂ' 'ਅਸੀਂ...
May 10, 20251 min read


ਪੰਜਾਬ ਦੇ 6 ਜ਼ਿਲਿਆਂ 'ਤੇ ਪਾਕਿਸਤਾਨ ਦਾ ਹਮਲਾ, ਲਗਾਤਾਰ ਹੋ ਰਹੇ ਹਨ ਡਰੋਨ ਧਮਾਕੇ
09/05/2025 ਪੰਜਾਬ ਵਿੱਚ ਹਨੇਰਾ ਹੁੰਦੇ ਹੀ ਪਾਕਿਸਤਾਨ ਨੇ ਫ਼ਿਰੋਜ਼ਪੁਰ, ਫ਼ਾਜ਼ਿਲਕਾ, ਅੰਮ੍ਰਿਤਸਰ, ਤਰਨਤਾਰਨ, ਹੁਸ਼ਿਆਰਪੁਰ ਅਤੇ ਪਠਾਨਕੋਟ ਉੱਤੇ ਹਮਲਾ ਕਰ ਦਿੱਤਾ।...
May 9, 20251 min read


आखिर पाकिस्तान रात को ही क्यों कर रहा हमला? सामने आई ये बड़ी वजह
09/05/2025 भारत-पाकिस्तान के बीच तनाव चरम पर है और अब एक सवाल सबके जेहन में है, आखिर पाकिस्तान रात के अंधेरे में ही हमला क्यों कर रहा है?...
May 9, 20253 min read


ਪੰਜਾਬ ਦੇ ਸਾਰੇ ਅਦਾਰੇ 3 ਦਿਨਾਂ ਲਈ ਬੰਦ ਰਹਿਣਗੇ
08/05/2025 ਪੰਜਾਬ ਦੇ ਸਾਰੇ ਵਿਦਿਅਕ ਅਦਾਰੇ 3 ਦਿਨਾਂ ਲਈ ਬੰਦ ਰਹਿਣਗੇ ਵਿਗੜਦੀ ਸਥਿਤੀ ਦੇ ਮੱਦੇਨਜ਼ਰ, ਪੰਜਾਬ ਦੇ ਸਿੱਖਿਆ ਮੰਤਰੀ ਨੇ ਅਗਲੇ ਤਿੰਨ ਦਿਨਾਂ ਲਈ ਸੂਬੇ ਭਰ...
May 8, 20251 min read


'ਪਾਕਿਸਤਾਨ ਛੱਡ ਕੇ ਆਓ', ਭਾਰਤ ਦੇ ਹਮਲਿਆਂ ਵਿਚਕਾਰ ਅਮਰੀਕਾ ਨੇ ਨਾਗਰਿਕਾਂ ਲਈ ਜਾਰੀ ਕੀਤੀ ਐਡਵਾਈਜ਼ਰੀ
08/05/2025 ਆਪ੍ਰੇਸ਼ਨ ਸਿੰਦੂਰ ਤੋਂ ਬਾਅਦ ਪਾਕਿਸਤਾਨ ਘਬਰਾਹ ਗਿਆ ਹੈ। ਵੀਰਵਾਰ ਨੂੰ ਪਾਕਿਸਤਾਨੀ ਫੌਜ ਨੇ ਡਰੋਨ ਤੇ ਮਿਜ਼ਾਈਲਾਂ ਰਾਹੀਂ ਸ਼੍ਰੀਨਗਰ, ਜੰਮੂ ਤੇ ਪੰਜਾਬ ਦੇ...
May 8, 20251 min read


ਸੋਨੇ ਦੀ ਕੀਮਤ : ਭਾਰਤ-ਪਾਕਿਸਤਾਨ ਵਿਚਾਲੇ ਵਧਦੇ ਵਿਵਾਦ ਦਾ ਦਿਖਾਈ ਦੇ ਰਿਹਾ ਅਸਰ
08/05/2025 ਅੱਜ 8 ਅਪ੍ਰੈਲ ਨੂੰ 24 ਕੈਰੇਟ ਸੋਨੇ ਦੀ ਕੀਮਤ ਵਧ ਗਈ ਹੈ। ਇਸ ਵਾਧੇ ਕਾਰਨ ਸੋਨੇ ਦੀ ਕੀਮਤ ਫਿਰ ਤੋਂ 1 ਲੱਖ ਰੁਪਏ ਪ੍ਰਤੀ ਗ੍ਰਾਮ ਤੱਕ ਪਹੁੰਚ ਗਈ ਹੈ। ਇਹ...
May 8, 20252 min read


ਬਾਬਾ ਵੇਂਗਾ ਨੇ ਯੁੱਧ ਬਾਰੇ ਕੀਤੀ ਸੀ ਇਹ ਭਵਿੱਖਬਾਣੀ, ਕੀ ਇਹ ਸੱਚ ਹੋਣ ਜਾ ਰਹੀ ਹੈ?
08/05/2025 ਬਾਬਾ ਵੇਂਗਾ ਦੀ ਮੌਤ 1996 ਵਿੱਚ ਹੋਈ ਸੀ, ਪਰ ਉਸਨੇ ਆਉਣ ਵਾਲੇ ਕਈ ਸਾਲਾਂ ਲਈ ਭਵਿੱਖਬਾਣੀਆਂ ਕੀਤੀਆਂ। ਹੁਣ ਤੱਕ, ਆਰਥਿਕ ਸੰਕਟ, ਗੰਭੀਰ ਮੌਸਮੀ ਘਟਨਾਵਾਂ...
May 8, 20252 min read


ਪਾਕਿਸਤਾਨ ਨੇ ਭਾਰਤੀ ਨਾਗਰਿਕਾਂ ਨੂੰ ਬਣਾਇਆ ਨਿਸ਼ਾਨਾ! 3 ਦੀ ਮੌ+ਤ, ਕਈ ਹੋਰ ਜ਼ਖ਼ਮੀ; ਸਕੂਲਾਂ 'ਚ ਛੁੱਟੀ ਦਾ ਐਲਾਨ
07/05/2025 ਜੰਮੂ-ਕਸ਼ਮੀਰ ਵਿਚ ਕੰਟਰੋਲ ਰੇਖਾ ਅਤੇ ਅੰਤਰਰਾਸ਼ਟਰੀ ਸਰਹੱਦ 'ਤੇ ਰਾਤ ਭਰ ਪਾਕਿਸਤਾਨੀ ਫ਼ੌਜਾਂ ਵੱਲੋਂ ਕੀਤੀ ਗਈ ਭਾਰੀ ਗੋਲੀਬਾਰੀ ਅਤੇ ਗੋਲਾਬਾਰੀ ਵਿਚ...
May 7, 20252 min read


ਜੰਮੂ, ਸ੍ਰੀਨਗਰ ਤੇ ਅੰਮ੍ਰਿਤਸਰ ਸਮੇਤ ਕਈ ਸ਼ਹਿਰਾਂ ਲਈ ਉਡਾਣਾਂ ਬੰਦ, ਏਅਰਲਾਈਨਾਂ ਨੇ ਜਾਰੀ ਕੀਤੀ ਐਡਵਾਈਜ਼ਰੀ
07/05/2025 ਪਾਕਿਸਤਾਨ ਅਤੇ ਮਕਬੂਜ਼ਾ ਕਸ਼ਮੀਰ ਵਿੱਚ ਅੱਤਵਾਦੀ ਕੈਂਪਾਂ 'ਤੇ ਭਾਰਤੀ ਹਥਿਆਰਬੰਦ ਬਲਾਂ ਦੇ ਹਮਲਿਆਂ ਤੋਂ ਬਾਅਦ, ਜੰਮੂ, ਸ੍ਰੀਨਗਰ, ਲੇਹ, ਜੋਧਪੁਰ,...
May 7, 20252 min read
bottom of page