ਆਪ ਪਾਰਟੀ ਦੀ ਲੀਡ ਬਰਕਰਾਰ, ਨੌਵੇਂ ਰਾਉਂਡ ਤੋਂ ਬਾਅਦ ਵੀ ਸੰਜੀਵ ਅਰੋੜਾ 4751 ਵੋਟਾਂ ਤੋਂ ਅੱਗੇ
- bhagattanya93
- Jun 23
- 1 min read
23/06/2025

ਨੌਵੇਂ ਰੁਝਾਨਾਂ ਵਿੱਚ ਆਮ ਆਦਮੀ ਪਾਰਟੀ ਦੇ ਸੰਜੀਵ ਅਰੋੜਾ ਕਾਂਗਰਸ ਦੇ ਭਾਰਤ ਭੂਸ਼ਣ ਆਸ਼ੂ ਨਾਲੋਂ 4751 ਵੋਟਾਂ ਅੱਗੇ ਚੱਲ ਰਹੇ ਹਨ। ਆਪ ਦੇ ਸੰਜੀਵ ਅਰੋੜਾ ਨੂੰ 22240 ਅਤੇ ਕਾਂਗਰਸ ਦੇ ਭਾਰਤ ਭੂਸ਼ਣ ਆਸ਼ੂ ਨੂੰ 17489 ਵੋਟਾਂ ਮਿਲੀਆਂ ਹਨ ਜਦ ਕਿ ਭਾਜਪਾ ਦੇ ਜੀਵਨ ਗੁਪਤਾ ਨੂੰ 13906 ਮਿਲੀਆਂ ਅਤੇ ਅਕਾਲੀ ਦਲ ਦੇ ਪਰਉਪਕਾਰ ਸਿੰਘ ਘੁੰਮਣ ਨੂੰ 4774 ਵੋਟਾਂ ਮਿਲੀਆਂ ਹਨ ਹੁਣ ਈਵੀਐਮ ਮਸ਼ੀਨਾਂ ਤੇ ਵੋਟਾਂ ਦੀ ਗਿਣਤੀ ਜਾਰੀ ਹੈ।






Comments