ਕਾਂਗਰਸੀ ਕੌਂਸਲਰ ਦੇ ਘਰ 'ਤੇ ਹਮਲਾ...
- bhagattanya93
- Jun 20
- 1 min read
20/06/2025

ਜਲੰਧਰ 'ਚ ਕਾਂਗਰਸੀ ਕੌਂਸਲਰ ਸ਼ੈਰੀ ਚੱਢਾ ਦੇ ਘਰ 'ਤੇ ਹਮਲਾ।
ਇੱਟਾਂ-ਰੋੜਿਆਂ ਨਾਲ ਕੀਤੀ ਭੰਨ-ਤੋੜ, ਮੁਲਜ਼ਮ ਫਰਾਰ ਵਾਰਦਾਤ ਦੀਆਂ ਤਸਵੀਰਾਂ। ਸੀਸੀਟੀਵੀ 'ਚ ਹੋਈਆਂ ਕੈਦ ,ਪੁਲਿਸ ਵੱਲੋਂ ਜਾਂਚ ਜਾਰੀ।

google-site-verification=ILda1dC6H-W6AIvmbNGGfu4HX55pqigU6f5bwsHOTeM


Comments