ਵੱਡੀ ਖ਼ਬਰ: ਪੰਜਾਬ ਸਰਕਾਰ ਨੇ Land Pooling ਪਾਲਿਸੀ ਲਈ ਵਾਪਸ
- bhagattanya93
- Aug 11
- 1 min read
11/08/2025

ਲੈਂਡ ਪੂਲਿੰਗ ਪਾਲਿਸੀ ਪੰਜਾਬ ਸਰਕਾਰ ਦੇ ਵੱਲੋਂ ਵਾਪਸ ਲੈ ਲਈ ਗਈ ਹੈ। ਕਿਸਾਨਾ ਦੇ ਵਿਰੋਧ ਕਾਰਨ ਲਿਆ ਫ਼ੈਸਲਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪਹਿਲਾਂ ਹੀ ਨੀਤੀ ਤੇ ਚਾਰ ਹਫਤਿਆਂ ਦੀ ਲਾਈ ਸੀ ਰੋਕ।





Comments