top of page



दिल्ली विधानसभा स्पीकर का 'संन्यास'; रामनिवास गोयल ने सक्रिय राजनीति छोड़ी, केजरीवाल को लेटर, BJP से भी विधायक रहे
05/12/2024 दिल्ली विधानसभा स्पीकर और शाहदरा सीट से विधायक रामनिवास गोयल (76 साल) ने सक्रिय राजनीति से 'संन्यास' लेने का फैसला किया है।...
Dec 5, 20243 min read


ਬਿਕਰਮ ਸਿੰਘ ਮਜੀਠੀਆ ਸੇਵਾ ਕਰਨ ਲਈ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਪਹੁੰਚੇ, ਪਾਠ ਕਰਨ ਦੀ ਸੇਵਾ ਕੀਤੀ ਸ਼ੁਰੂ
05/12/2024 ਤਖਤ ਸ੍ਰੀ ਕੇਸਗੜ ਸਾਹਿਬ ਵਿਖੇ ਪਹੁੰਚੇ ਬਿਕਰਮ ਸਿੰਘ ਮਜੀਠੀਆ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਪਾਲਨਾ ਕਰਦਿਆਂ ਪਾਠ ਕਰਨ ਦੀ ਸੇਵਾ ਸ਼ੁਰੂ...
Dec 5, 20241 min read


Big News : ਹੁਣ ਮਜੀਠਾ ਥਾਣੇ ਵਿੱਚ ਹੋਇਆ ਧਮਾਕਾ, ਪੁਲਿਸ ਜਾਂਚ ਵਿੱਚ ਜੁਟੀ
05/12/2024 ਅੰਮ੍ਰਿਤਸਰ ਦੇ ਮਜੀਠਾ ਥਾਣੇ ਵਿੱਚ ਦੇਰ ਰਾਤ ਧਮਾਕਾ ਹੋਣ ਕਾਰਨ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ । ਇਸ ਤੋਂ ਪਹਿਲੋਂ ਸਵੇਰੇ ਸੱਚਖੰਡ ਸ੍ਰੀ...
Dec 5, 20241 min read


ਨਿਗਮ ਚੋਣਾਂ : ਹਾਈ ਕੋਰਟ 'ਚ ਸਰਕਾਰ ਨੇ ਕਿਹਾ, ਅੱਜ ਹੀ ਹੋਵੇਗਾ ਸ਼ਡਿਊਲ, ਪਰ ਨਹੀਂ ਕੀਤਾ ਜਾਰੀ
29/11/2024 ਸੁਪਰੀਮ ਕੋਰਟ ਦੇ ਹੁਕਮਾਂ ਦੇ ਬਾਵਜੂਦ ਰਾਜ ਚੋਣ ਕਮਿਸ਼ਨ ਵੱਲੋਂ 5 ਨਗਰ ਨਿਗਮਾਂ ਅਤੇ 42 ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਦੀਆਂ ਚੋਣਾਂ ਦਾ ਸ਼ਡਿਊਲ...
Nov 29, 20242 min read


Navjot Sidhu ਦਾ ਦਾਅਵਾ ਟਾਟਾ ਮੈਮੋਰੀਅਲ ਹਸਪਤਾਲ ਨੇ ਕੀਤਾ ਖਾਰਜ, ਕਿਹਾ ਸੀ- ਪਤਨੀ ਨੇ ਆਯੁਰਵੇਦ ਨਾਲ ਕੈਂਸਰ ਨੂੰ ਹਰਾਇਆ
24/11/2024 ਟਾਟਾ ਮੈਮੋਰੀਅਲ ਹਸਪਤਾਲ ਦੇ ਓਨਕੋਲੋਜਿਸਟ ਨੇ ਕਿਹਾ ਕਿ ਕੈਂਸਰ ਦੇ ਮਰੀਜ਼ਾਂ ਨੂੰ ਆਪਣੇ ਇਲਾਜ 'ਚ ਦੇਰ ਨਹੀਂ ਕਰਨੀ ਚਾਹੀਦੀ ਜਾਂ ਗੈਰ-ਪ੍ਰਮਾਣਿਤ ਇਲਾਜ...
Nov 24, 20242 min read


ਇਹ ਗੁਰੂ ਤੇਗ ਬਹਾਦਰ ਸਾਹਿਬ ਤੇ ਦੀਵਾਨ ਟੋਡਰ ਮੱਲ ਦੀ ਧਰਤੀ ਹੈ, ਇੱਥੇ ਸੌੜੀ ਰਾਜਨੀਤੀ ਨਹੀਂ ਚੱਲੇਗੀ : ਅਮਨ ਅਰੋੜਾ
23/11/2024 ਆਮ ਆਦਮੀ ਪਾਰਟੀ ਨੇ ਅਮਨ ਅਰੋੜਾ ਨੂੰ ਪਾਰਟੀ ਪ੍ਰਧਾਨ ਨਿਯੁਕਤ ਕੀਤਾ ਹੈ। ਕਿਹਾ ਜਾ ਰਿਹਾ ਹੈ ਕਿ ਪਾਰਟੀ ਨੇ ਇਹ ਕਦਮ ਹਿੰਦੂ ਵੋਟ ਬੈਂਕ ‘ਚ ਭਾਰਤੀ ਜਨਤਾ...
Nov 23, 20242 min read


ਅਮਨ ਅਰੋੜਾ ਬਣੇ AAP Punjab ਦੇ ਨਵੇਂ ਪ੍ਰਧਾਨ, ਇਸ MLA ਨੂੰ ਮਿਲੀ ਅਹਿਮ ਜ਼ਿੰਮੇਵਾਰੀ
22/11/2024 ਪੰਜਾਬ ਦੀ ਆਮ ਆਦਮੀ ਪਾਰਟੀ (AAP Punjab) ਨੂੰ ਅੱਜ ਨਵਾਂ ਪ੍ਰਧਾਨ ਮਿਲ ਗਿਆ। ਇਹ ਜ਼ਿੰਮੇਵਾਰੀ ਕੈਬਨਿਟ ਮੰਤਰੀ ਅਮਨ ਅਰੋੜਾ (Aman Arora) ਨੂੰ ਸੌਂਪੀ...
Nov 22, 20242 min read


ਭਲਕੇ ਹੋਵੇਗਾ 45 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ, ਤਿਆਰੀਆਂ ਮੁਕੰਮਲ
22/11/2024 ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਦੱਸਿਆ ਹੈ ਕਿ ਪੰਜਾਬ ਵਿਧਾਨ ਸਭਾ ਦੀਆਂ 4 ਸੀਟਾਂ ਦੀ ਜ਼ਿਮਨੀ ਚੋਣ ਦੀ ਗਿਣਤੀ 23 ਨਵੰਬਰ, 2024 ਨੂੰ ਸਵੇਰੇ...
Nov 22, 20242 min read


25 ਕਰੋੜ ਦੀ ਲਾਗਤ ਨਾਲ ਖ਼ਾਲਸੇ ਦੀ ਜਨਮਭੂਮੀ ਬਣੇਗੀ ਵ੍ਹਾਈਟ ਸਿਟੀ, ਸ੍ਰੀ ਕੀਰਤਪੁਰ ਸਾਹਿਬ ਤੋਂ ਨੰਗਲ ਤੱਕ ਬਣੇਗੀ ਚਾਰਮਾਰਗੀ ਸੜਕ : ਹਰਜੋਤ ਬੈਂਸ
20/11/2024 ਖ਼ਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਜਲਦ ਹੀ 25 ਕਰੋੜ ਰੁਪਏ ਦੀ ਲਾਗਤ ਵ੍ਹਾਈਟ ਸਿਟੀ ਬਣਾਈ ਜਾਵੇਗੀ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ...
Nov 20, 20242 min read


ਵਿਧਾਇਕ ਛੀਨਾ ਵੱਲੋਂ ਸ਼ੇਰਪੁਰ ਮੰਡੀ 'ਚ ਸੀਵਰੇਜ ਲਾਈਨ ਵਿਛਾਉਣ ਦੇ ਕਾਰਜ਼ਾਂ ਦਾ ਉਦਘਾਟਨ
19/11/2024 ਵਿਧਾਨ ਸਭਾ ਹਲਕਾ ਲੁਧਿਆਣਾ ਦੱਖਣੀ ਤੋਂ ਵਿਧਾਇਕ ਰਜਿੰਦਰਪਾਲ ਕੌਰ ਛੀਨਾ ਵੱਲੋਂ ਸਥਾਨਕ ਸ਼ੇਰਪੁਰ ਮਾਰਕੀਟ ਵਿੱਚ ਸੀਵਰੇਜ਼ ਪਾਈਪ ਪਾਉਣ ਦੇ ਕਾਰਜ਼ਾਂ ਦਾ ਉਦਘਾਟਨ...
Nov 19, 20241 min read


ਰਾਜਪਾਲ ਤੇ ਮੁੱਖ ਮੰਤਰੀ ਵੱਲੋਂ ਇੰਡੀਅਨ ਈਕੋਲੋਜੀਕਲ ਸੁਸਾਇਟੀ ਦੀ ਅੰਤਰਰਾਸ਼ਟਰੀ ਕਾਨਫਰੰਸ ਦਾ ਆਗਾਜ਼, ਨਹੀਂ ਪੁੱਜੇ ਉਪ ਰਾਸ਼ਟਰਪਤੀ, ਜਾਣੋ ਵਜ੍ਹਾ
12/11/2024 ਭਾਰਤ ਦੇ ਉਪ-ਰਾਸ਼ਟਰਪਤੀ ਜਗਦੀਪ ਧਨਖੜ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਇੰਡੀਅਨ ਈਕੋਲੋਜੀਕਲ ਸੁਸਾਇਟੀ ਦੀ ਅੰਤਰਰਾਸ਼ਟਰੀ ਕਾਨਫਰੰਸ ਵਿੱਚ ਸ਼ਾਮਲ ਹੋਣ...
Nov 12, 20242 min read


ਮੁੜ ਭਖ਼ਿਆ ਨਸ਼ੇ ਦਾ ਮੁੱਦਾ, ਕੇਜਰੀਵਾਲ ਨੇ ਕੱਢੀ ਪੁਲਿਸ ਦੇ ਦਾਅਵਿਆਂ ਦੀ ਹਵਾ; ਸਰਪੰਚਾਂ ਦੇ ਸਹੁੰ ਚੁੱਕ ਸਮਾਗਮ ‘ਚ ਉਠਾਇਆ ਸੀ ਨਸ਼ੇ ਦਾ ਮੁੱਦਾ
10/11/2024 ਬੇਸ਼ੱਕ ਪੰਜਾਬ ਪੁਲਿਸ ਸੂਬੇ ਵਿਚ ਨਸ਼ਾ ਤਸ਼ਕਰਾਂ ਖਿਲਾਫ਼ ਵੱਡੀ ਕਾਰਵਾਈ ਕਰਨ ਅਤੇ ਵੱਡੀ ਮਾਤਰਾ ਵਿਚ ਹੈਰੋਇਨ, ਭੁੱਕੀ ਅਤੇ ਹੋਰ ਨਸ਼ੀਲੇ ਪਦਾਰਥ ਬਰਾਮਦ ਕਰਨ ਦੇ...
Nov 10, 20242 min read


ਪੰਜਾਬ ਪੁਲਿਸ ’ਚ ਭਰਤੀ ਹੋਏ 1746 ਨੌਜਵਾਨਾਂ ਨੇ CM ਦੀ ਕੋਠੀ ਅੱਗੇ ਦਿੱਤਾ ਧਰਨਾ, ਨਿਯੁਕਤੀ ਪੱਤਰ ਨਾ ਦਿੱਤੇ ਜਾਣ 'ਤੇ ਸੰਘਰਸ਼ ਕਰਨ ਦੀ ਦਿੱਤੀ ਚਿਤਾਵਨੀ
08/11/2024 ਪਿਛਲੇ ਸਾਲ ਪੰਜਾਬ ਪੁਲਿਸ ’ਚ ਭਰਤੀ ਹੋਏ 1746 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਜਾਰੀ ਨਾ ਕੀਤੇ ਜਾਣ ਤੋਂ ਦੁਖੀ ਬਿਨੈਕਾਰਾਂ ਨੇ ਵੀਰਵਾਰ ਨੂੰ ਮੁੱਖ ਮੰਤਰੀ...
Nov 8, 20242 min read


ਪੰਜਾਬ ਦੇ ਤਿੰਨ ਕੈਬਨਿਟ ਮੰਤਰੀ ਖੱਟਰ ਨੂੰ ਮਿਲੇ, ਕੇਂਦਰ ਨਾਲ ਜੁੜੀਆਂ ਬਿਜਲੀ ਤੇ ਸ਼ਹਿਰੀ ਖੇਤਰ ਨਾਲ ਸਬੰਧਤ ਸੂਬੇ ਦੀਆਂ ਮੰਗਾਂ ਰੱਖੀਆਂ
08/11/2024 ਪੰਜਾਬ ਸਰਕਾਰ ਨੇ ਕੇਂਦਰ ਨਾਲ ਜੁੜੀਆਂ ਬਿਜਲੀ ਤੇ ਸ਼ਹਿਰੀ ਖੇਤਰ ਨਾਲ ਸਬੰਧਤ ਸੂਬੇ ਦੀਆਂ ਮੰਗਾਂ ਬਾਰੇ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਮੰਤਰੀ ਹਰਦੀਪ...
Nov 8, 20242 min read


ਇਸ਼ਮੀਤ ਮਿਊਜ਼ਿਕ ਇੰਸਟੀਚਿਊਟ ਵਿੱਚ ਬੋਲਦਾ ਅਜਾਇਬ ਘਰ ਵਿਕਸਤ ਕਰਾਂਗੇਃ ਕੈਬਨਿਟ ਮੰਤਰੀ
ਲੁਧਿਆਣਾ, 6 ਨਵੰਬਰ ਡਾ. ਸੁਰਜੀਤ ਪਾਤਰ ਜੀ ਦੇ ਜੱਦੀ ਪਿੰਡ ਪੱਤੜ ਕਲਾਂ (ਜਲੰਧਰ) ਵਿਖੇ ਉਨ੍ਹਾਂ ਦੀ ਯਾਦ ਵਿੱਚ ਸ਼ਾਨਦਾਰ ਲਾਇਬਰੇਰੀ ਉਸਾਰੀ ਜਾਵੇਗੀ। ਸਥਾਨਕ ਸਰਕਾਰਾਂ...
Nov 6, 20242 min read


MP ਰਾਜਾ ਵੜਿੰਗ ਨੇ ਦਾਣਾ ਮੰਡੀ 'ਚ ਕਿਸਾਨਾਂ ਨਾਲ ਗੁਜ਼ਾਰੀ ਰਾਤ, ਕਿਹਾ- ਝੋਨੇ ਦੀ ਖ਼ਰੀਦ ਮਾਮਲੇ 'ਚ ਹੋ ਰਹੀ ਸਿਆਸਤ
06/11/2024 ਕਾਂਗਰਸ ਦੇ ਸੂਬਾ ਪ੍ਰਧਾਨ ਤੇ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸੋਮਵਾਰ ਦੀ ਰਾਤ ਗਿੱਦੜਬਾਹਾ ਦੀ ਭਾਰੂ ਅਨਾਜ ਮੰਡੀ 'ਚ ਕਿਸਾਨਾਂ ਨਾਲ...
Nov 6, 20241 min read


ਪੰਜਾਬ ਸਮੇਤ ਤਿੰਨ ਸੂਬਿਆਂ 'ਚ ਜ਼ਿਮਨੀ ਚੋਣਾਂ ਦੀ ਤਰੀਕ ਬਦਲੀ, ਹੁਣ 13 ਨਵੰਬਰ ਨੂੰ ਨਹੀਂ ਸਗੋਂ ਇਸ ਦਿਨ ਹੋਵੇਗੀ ਵੋਟਿੰਗ
04/11/2024 ਤਿੰਨ ਰਾਜਾਂ ਦੀਆਂ ਉਪ ਚੋਣਾਂ ਦੀਆਂ ਤਰੀਕਾਂ ਬਦਲ ਦਿੱਤੀਆਂ ਗਈਆਂ ਹਨ। ਵੱਖ-ਵੱਖ ਤਿਉਹਾਰਾਂ ਦੇ ਮੱਦੇਨਜ਼ਰ ਕੇਰਲ, ਪੰਜਾਬ ਅਤੇ ਉੱਤਰ ਪ੍ਰਦੇਸ਼ ਦੇ ਵਿਧਾਨ...
Nov 4, 20241 min read


ਸਿੱਧੂ ਪਰਿਵਾਰ ਭਾਜਪਾ ਨਾਲ ਵਧਾਉਣ ਲੱਗਾ ਨੇੜਤਾ, ਨਵਜੋਤ ਸਿੱਧੂ ਦੀ ਪਤਨੀ ਨੇ ਭਾਜਪਾ ਆਗੂ ਤਰਨਜੀਤ ਸੰਧੂ ਨਾਲ ਕੀਤੀ ਮੁਲਾਕਾਤ
04/11/2024 ਰੋਡ ਰੇਜ ਕੇਸ ’ਚ ਜੇਲ੍ਹ ਤੋਂ ਰਿਹਾਅ ਹੋਣ ਮਗਰੋਂ ਸਿਆਸਤ ਤੋਂ ਦੂਰ ਹੋਏ ਨਵਜੋਤ ਸਿੰਘ ਸਿੱਧੂ ਦੀ ਪਤਨੀ ਡਾ. ਨਵਜੋਤ ਕੌਰ ਨੇ ਭਾਜਪਾ ਆਗੂ ਤਰਨਜੀਤ ਸਿੰਘ...
Nov 4, 20243 min read


ਟਿਕਟ ਨਾ ਮਿਲਣ ਤੋਂ ਨਾਰਾਜ਼ ਕੁਲਵਿੰਦਰ ਸਿੰਘ ਰਸੂਲਪੁਰੀ ਨੇ ਫੜਿਆ ਆਪ ਦਾ ਪੱਲਾ, ਡਾ. ਰਾਜ ਕੁਮਾਰ ਨੇ CM Mann ਦੀ ਹਾਜ਼ਰੀ 'ਚ ਕਰਵਾਇਆ ਸ਼ਾਮਲ
03/11/2024 ਕਾਂਗਰਸ ਹਾਈ ਕਮਾਂਡ ਦੇ ਲਾਰਿਆਂ ਅਤੇ ਜ਼ਿਮਨੀ ਚੋਣ ਲਈ ਹਲਕਾ ਚੱਬੇਵਾਲ ਤੋਂ ਟਿਕਟ ਨਾ ਮਿਲਣ ਤੋਂ ਦੁਖ਼ੀ ਕਾਂਗਰਸ ਦੇ ਸੀਨੀਅਰ ਆਗੂ ਕੁਲਵਿੰਦਰ ਸਿੰਘ...
Nov 3, 20242 min read


ਵਿਧਾਇਕ ਬੱਗਾ ਨੇ ਲੱਕੜ ਪੁਲ ਦੇ ਹੇਠਾਂ ਖਾਲੀ ਪਈਆਂ ਥਾਵਾਂ ਦੀ ਕਾਇਆ ਕਲਪ ਕਰਕੇ ਸਥਾਪਿਤ ਕੀਤੇ ਸਪੋਰਟਸ ਕੋਰਟਾਂ ਦਾ ਕੀਤਾ ਉਦਘਾਟਨ
ਲੁਧਿਆਣਾ, 22 ਅਕਤੂਬਰ ਬੱਚਿਆਂ ਵਿੱਚ ਖੇਡ ਸੱਭਿਆਚਾਰ ਨੂੰ ਵਿਕਸਤ ਕਰਨ ਲਈ ਲੁਧਿਆਣਾ ਉੱਤਰੀ ਦੇ ਵਿਧਾਇਕ ਮਦਨ ਲਾਲ ਬੱਗਾ ਨੇ ਨਗਰ ਨਿਗਮ ਦੇ ਵਧੀਕ ਕਮਿਸ਼ਨਰ ਪਰਮਦੀਪ ਸਿੰਘ...
Oct 22, 20242 min read
bottom of page